ਵੰ& “ ਹਜ
9। 58000 2800 50101 । ੬108
(2੨. ੧੫ ੦੦੫ ਅੰਸੋ ਸਹਾਈ ਹਰਿ ਕੋ ਨਾਮ ਮਾਲੀ ਗਉੜਾ ਮਹਲਾ ਪ ਐਸੋ ਸਹਾਈ ਹਰਿ ਕੋ ਨਾਮ ॥ ਸਧ ਸੋਗਤਿ ਭਜੁ ਪੂਟਨ ਕਾਮ ॥੧॥। ਰਹਾਉ ਬੂਡਤ ਕਉ ਜੌਸੇ ਬੇੜੀ ਮਿਲਤ ।। ਬੁਝਤ ਦੀਪਕ ਮਿਲਤ ਤਿਲਤੁ ॥ ਜਲਤ ਅਗਨੀ 'ਮਿਲਤ ਨੀਰ ॥ ਜੋਸੇ ਬਾਰਿਕ ਮੁਖਹਿ ਖੀਰ ॥ ਜੈਸੇ ਰਣ ਮਹਿ ਸਖਾ ਭਾਤ ॥ ਜੈਸੇ ਭੂਖੇ ਭਜਨ ਮਾਤ ॥ ਜੈਸੇ ਕਿਰਖਹਿ ਬਰਸ ਮੇਘ ।। ਜੋਸੇ ਪਾਲਨ ਸਰਨਿ ਸੇ'ਘ ॥ ਗਰੁੜ ਮੁਖਿ ਨਹੀ ਸਰਪ ਤਾਸ ॥ ਸੂਆ ਪਿੰਜਰਿ ਨਹੀ ਖਾਇ ਬਿਲਾਸੂ ॥ ਜੋਸੋ ਆਂਡ ਹਿਰਦੇ ਮਾਹਿ ॥ ਜੈਸੋ ਦਾਨੋ ਚਕੀ ਦਰਾਹਿ ॥ ਬਹੁਤੁ ਓਪਮਾ ਥੋਰ ਕਹੀ ॥ ਹਹਿ ਅਗਮ ਅਗਮ ਅਗਾਧਿ ਤਹੀ ॥। ਉਚ ਮੂਚੋ ਬਹੁ ਅਪਾਰ ॥ ਸਿਮਰਤ ਨਾਨਕ ਤਰੇ ਸਾਰ ॥
॥॥॥0103101 [0021
ਜੂਨ ੧੯੮੮
18601)
ਜ17ਸ਼
8852 <੮੦॥21%8711715
7੩੦
1੧05//861੪€.0।0/04815/1381100181।
ਵਧੀਆ, ਸਵਾਦਿਸ਼ਟ ਪੌਸ਼ਟਿਕ ਬਿਸਕੁਟ ਬਨਾਉਣ ਵਾਲੇ ਅੰਬਰ ਬਿਸਕੁਟਸ ਪ੍ਰਾ: ਲਿ:
ਹੈਦਰਾਬਾਦ
4੧130 1156-611% ]੮(. 100.
54&੧1051 ੧੫4੩ ੩ ੧੦40. 1੧18੧484&1)-500035 11014
8॥ 580੫0 0800 500। 2। ਕੀ ਨ ੧੮੧॥੧0010000960081601॥
ਵੀ
ਰਾ ਜੂਨ-੧੯੮੮
:.... ਲੇ ੨11. ੭੧੦ “
੧05//31੮04€.00/96815/1809/%1
ਦਾ
ਜਿਲਦ ੧੩ ਅੰਕ : €
ਸੰਪਾਦਕ : ਜਗਦੀਸ਼ ਸਿੰਘ
ਐਸੋ ਸਹਾਈ ਹਰਿ ਕੋ ਨਾਮ
ਵਫਿਆਮ ਦੇ ਮੁਖ ਪੰਨੇ ਤੇ ਗੁਰੂ ਅਰਜਨ ਦੇਵ ਜੀ ਦਾ ਇਕ ਸ਼ਤਦ ਪ੍ਰਕਾਸ਼ਤ ਅੰਕਿਤ ਹੈ । ਇਹ ਸ਼ਬਦ ਗੁਰੂ ਅਫਜਨ ਦੇਵ ਜੀ ਦਾ ਹੈ । ਗੁਰੂ ਅਰਜਨ ਦੋਵ ਜੀ ਨੰ ਜੁਗਾਂ
ਦੂ
ਜ੍ਗਾਂਤਰਾਂ ਦੇ ਧਾਰਮਕ ਚਿੰਤਨ ਨੂੰ ਅਤੇ ਆਪਣੇ ਸਮੇ" ਤਕ ਦੋ ਸਾਰੇ ਮਤ ਮਤਾਂਤਰਾਂ ਨੂੰ ਇਸ ਗੰਥ ਵਿਚ ਸਾਰ ਰ੍ਰਪ ਵਿਚ ਪੋਸ਼ ਕੀਤਾ । ਅਤੇ ਇਮੋ ਕਾਰਨ ਹੀ ਉਹਨਾਂ ਸ਼ਹੀਦੀ ਵੀ ਪਾਈ ਪਰ ਬਾਣੀ ਦੇ ਸੱਚ ਤੋ ਆਂਚ ਨਹੀ` ਆਉਣ ਦਿਤੀ । ਉਸ ਮਹਾਨ ਗੁਰੂ ਜੀ ਦਾ ਸ਼ਬਦ ਮੁਖ ਪੰਨੋ ਤੋ ਦੇਣ ਦਾ ਕਾਰਨ ਹੈ । ਸਿਖ ਪ੍ਰਣਾਲੀ ਵਿਚ ਗੁਰੂ ਅਰਜਨ ਸ਼ਹੀਦਾਂ ਦੇ ਸਿਰਤਾਜ ਮੰਨੇ ਜਾਂਦੇ ਹਨ । ਉਹ ਮਹਾਨ ਚਿੰਤਕ ਗੁਰੂ, ਸੰਤ ਅਤੇ ਸ਼ਹੀਦ ਹੋਏ ਹਨ । ਸਿਖ ਸੰਗਠਨ ਨੂੰ ਉਹਨਾਂ ਇਕ ਨਵਾਂ ਰੂਪ ਦਿਤਾ । ਉਹਨਾਂ ਤਸੀਹੇ ਵੀ ਝਲੋ ਸੰਘਰਸ਼ ਵੀ ਕੀਤਾ ਅਤੇ ਆਪਣੇ ਮਨ ਦੀ ਗਲ ਨੂੰ ਪੂਰੇ ਬਚਨਾਂ ਦੁਆਰਾ ਪਰਗਟ ਕੀਤਾ ਅਤੇ ਕਹੀ ਗਲ ਨੂੰ ਆਂਪਣੇ ਕਰਮ ਰਾਹੀ ਅਮਲ ਵਿਚ ਲਿਆ ਕੌ ਸਿਖ ਸੌਸਾਰ ਵਾਸਤੇ ਹਰ ਪ੍ਰਕਾਰ ਦੇ ਪੂਰਨੇ ਪਾਏ ।
ਇਸ ਵੇਲੇ ਜਦੋਂ ਗੁਰੂ ਅਰਜਨ ਦੇਵ ਜੀ ਦੇ ਸਾਜੇ ਦਰਬਾਰ ਸਾਹਿਬ ਪਰੀਸਰ ਵਿਚੋ ਅਕਾਲ ਤਖਤ ਦੇ ਮਲਬੇ ਵਿਚੋਂ ਨਿਤ ਮਨੁਖੀ ਪਿੰਜਰ ਨਿਕਲ ਰਹੇ ਹਨ । ਜਦੋ ਸਭ ਪਰਦੇ ਪਾੜ ਕੇ ਇਹ ਗਲ ਸਾਹਮਣੇ ਆ ਗਈ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਵਿਚ ਉਹ ਕੁਕਰਮ ਕੀਤੋ ਗਏ ਜੌ ਅਜ ਤਕ-ਸਿਖਾਂ ਦੇ ਬਦ ਤੋ` ਬਦ ਦੁਸ਼ਮਣ ਨੇ ਵੀ ਨਹੀ' ਸਣ ਕੀਤੇ । ਗੁਰ ਨਾਨਕ ਅਨ੍ਸਾਰ ਮੂਤਰ ਨਾਲ ਕਪੜਾ ਪਲੀਤ ਹੌ ਜਾਂਦਾ ਹੈ ! ਇਥੇ ਮ੍ਰਤਰ ਦੇ ਨਾਲ ਮਲ ਦੇ ਭਰੇ ਪੀਪਿਆਂ ਚੌ ਆਉਦੀ ਦੁਰਗੌਧ ਅਜੇ ਵੀ ਮਨ ਮੌਲਾ ਕਰ ਜਾਂਦੀ ਹੈ । ਹਰਿਮੰਦਰ ਨੂੰ ਇੰਨਾ ਪਲੀਤ ਕੀਤਾ ਗਿਆ ਕਿ ਸਾਬਣ ਵੀ ਬੇ-ਅਸਰ ਹੋ ਜਾਵੇ । ਜਦੋਂ ਗੁਰੂ ਅਰਜਨ ਦੇਵ ਜੀ ਏ ਨਾਮ ਲੋਵਿਆਂ ਦੀਆਂ ਸਾਰੀਆਂ ਸਿਆਸੀ ਜਥੇਬੰਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਮੁਖ ਗਰੰਥੀ ਅਤੇ ਸਿੰਘ
ਸਾਹਿਬ ਅਤੇ ਜਥੇਦਾਰਾਂ, ਅਤੇ ਪੰਥਕ _ਕਮੋਟੀਆਂ ਜਿਹੀਆਂ ਸਾਰੀਆਂ ਜ਼ਥੋਬੋਦੀਆਂ, ਅਦਾਰੇ, ਮਰਯਾਦਾ, ਮਾਨਤਾਵਾਂ ਭੰਗ ਹੋਈਆਂ ਪਈਆਂ ਹੌਣ, ਜਦੌ` ਸਭ ਪਾਸੋ ਖਵਾਰੀ ਹੀ ਖਵਾਰੀ ਹੋਵੇ,ਜਦੋਂ` ਸਿਖ ਅਤੇ ਦੇਸ਼ ਵਾਸੀ ਅਤਿ ਮੁਸ਼ਕਲ ਦੌਰ ਵਿਚੋ” ਲੰਘ ਰਹੇ ਹੋਣ । ਹਿੰਸਾ ਨਫਰਤ ਅਤੇ ਖੂਨ ਨਾਲ ਪਲੀਤ ਹੋਏ ਵਾਤਾਵਰਣ ਅਤੇ ਹਨੇਰ ਗਰਦੀ ਵਿਚੋਂ ਰਸਤਾ ਵੇਖਣ ਵਾਸਤੇ ਤਾਂ ਗੁਰੂ ਅਰਜਨ ਵਲ ਵੇਖਣਾ ਬਣਦਾ ਹੀ ਹੈ ।
ਗੁਰੂ ਅਰਜਨ ਤਾਂ ਇਸ ਬੀਮਾਰੀ ਦਾ ਇਲਾਜ “ਨਾਮ ਅਉਖਧੁ” ਹੀ ਦਸਦੇ ਹਨ । ਉਹ ਤਾਂ ਇਹ ਹੀ ਫਰਮਾਉਂਦੇ ' ਹਨ ਤੱਤੀ ਵਾ ਵੀ ਨਹੀ ਲਗ ਸਕਦੀ । ““ਜਾਕਉ ਮੁਸਕਲੁ ਅਤਿ ਬਣੰ ਢੋਈ ਕੋਇ ਨ ਦੇਇ ॥ ਲਾਗੂ ਹੋਇ ਦਰਸਮਨਾਂ, ਸਾਕਤਿ ਭਜਿ ਖਲੋ ।। ਸਭੋ ਭਜੈ ਆਸਰਾ, ਚੁਕ ਸੂ ਅਸਰਾਉ ।। ਚਿਤਿ ਆਵੌ ਓਸ ਪਾਰਬ੍ਹਮੁ, ਲਗੈ ਨਾ ਤਤੀ ਵਾਉ”? ਮੁਖ ਪੰਨੇ ਵਾਲੇ ਸ਼ਬਦ ਵਿਚ ਵੀ ਗੁਰ ਅਰਜਨ ਦੇਵ ਜੀ ਦਸਦੇ ਹਨ ਕਿ ਜਿਵੇ ਡੁਬਦੇ ਨੂੰ ਬੋੜੀ ਦਾ ਸਹਾਰਾ ਹੈ, ਬੁਝਦੇ ਦੀਵੇ ਨੂੰ ਤੇਲ ਮੁੜ ਕਾਇਮ ਕਰ ਦਿੰਦਾ ਹੈ, ਜਲ ਨੂੰ ਅਗਨੀ ਸ਼ਾਂਤ ਕਰਦੀ ਹੈ । ਜਿਵੇ' ਬੱਚੇ ਨੂੰ ਦੁੱਧ ਦਾ ਆਸਰਾ ਹੈ, ਜਿਵੇਂ ਰਣ ਖੇਤਰ ਵਿਚ ਸਕੇ ਭਰਾ ਦੀ ਮਦਦ ਹੁੰਦੀ ਹੈ, ਜਿਵੇ' ਭੁੱਖੇ ਵਾਸਤੇ ਭੌਜਨ ਜੀਵਨ ਹੈ, ਜਿਵੇ ਖੇਤੀ ਨੂੰ ਬਾਰਸ਼ ਜ਼ਤ ਹੁੰਦੀ ਹੈ ਜਿਵੇ" ਸ਼ੇਰ ਦੀ ਸ਼ਰਨ ਵਿਚ ਡਰ ਨਹੀਂ, ਜਿਵੇਂ ਗਰੜ ਦੇ ਮੂੰਹ ਵਿਚ ਸੱਪ ਦਾ ਡਰ ਨਹੀਂ” । ਜਿਵੇਂ ਚੱਕੀ ਦੀ ਕਿਲੀ ਵਿਚ ਦਾਣੇ ਬਚੇ ਰਹਿੰਦੇ ਹਨ ਇਵੇ ਹੀ ਹਰਿ ਦਾ ਨਾਮ ਸਹ'ਇਤਾ ਕਰਦਾ ਹੈ ।
ਜਦ“ ਸਾਰੇ ਆਸਰੇ ਚੁਕ ਗਏ ਤਾਂ ਕਿਉ” ਨਾਂ ਉਸ ਨਾਮ ਦਾ ਆਸਰਾ ਲਿਆ ਜਾਵੇ । ਸਗਲੇ ਰੋਗ ਬਿਕਾਰਨ ਵਾਲੇ ਹਰਿ ਹਰਿ ਨਾਮ ਦੇ ਦਾਰੂ ਦੀ ਵਰਤੋ' ਕੀਤੀ ਜਾਵੇ ।
ਗੁਰੂ ਨਾਨਕ ਦੇਵ ਜੀ ਦਾ ਕਥ” ਹੈ । “ਜੋ ਕਪੜਾ ਮੂਤ ਨਾਲ ਪਲੀਤ ਹੋ ਜਾਵੇ ਤਾਂ ਉਹ ਸਾਬਣ ਨਾਲ ਧੋਤਾ ਜਾਦਾ ਹੈ ਪਰ ਜਦੋ ਮਤਿ ਪਾਪਾਂ ਨਾਲ ਭਚ ਕੇ ਗੰਦੀ ਚੋਂ ਜਾਵੇ ਤਾਂ ਉਹ ਨਾਮ ਦੇ ਨਾਲ ਧੌਤੀ ਜਾਂਦੀ ਹੈ ।
ਐਸੋ ਸਹਾਈ ਹਰਿ ਕੋ ਨਾਮ 3 --ਜਗਦੀਸ਼ ਸਿੰਘ
ਵਰਿਆਮ ਜਨ ੧੯੮੮ ਤੋ
_$।। 58000 2800 50001 2 ੬081
੧801018500000181.60।)
ਸਿਗਰਟ ਨੋਸ਼ਾਂ ਵਾਸਤੇ ਵਖਰੀ ਥਾਂ
ਇੰਡੀਅਨ ਏਅਰਲਾਈਨਜ਼ ਦੇ ਜਹਾਜ਼ਾਂ ਦੀ ਜਿਹੜੀ ਉੜਾਣ ਟਿਕ ਘੰਟੇ ਤੇ ਘਟ ਸਮੋ' ਦੀ ਹੋਵੇਗੀ ਉਸ ਵਿਚ ਸਿਗਰਟ ਤੌਬਾਕ੍ਹ ਪੀਣ ਦੀ ਬਿਲਕੂਲ ਮਨਾਹੀ ਹੱਵੇਗੀ । ਨਵੀਂ ਦਿੱਲੀ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਏਅਹਲਾਈਨਜ ਦੇ ਚੇਅਰਮੈਨ ਰਾਹੁਲ ਬਜਾਜ ਨੇ ਇਹ ਗੱਲ ਦੱਸੀ ਹੈ । ਬਜਾਜ ਅਨੁਸਾਰ ਕੰਪਨੀ ਦੀਆਂ ਬਾਕੀ ਉੜਾਣਾਂ ਵ:ਸਤੇ ਵੀ ਸੌਂ ਚੋਂ ਸੱਠ ਸੀਟਾਂ ਦੇ ਹਿਸਾਬ ਨਾਲ ਸਿਗਰਟ ਪੀਣ ਦੀ ਮਨਾਹੀ ਹੋਵੇਗੀ ।
ਪਿਛੇ ਜਿਹੇ ਇਹ ਵੀ ਖਬਰ ਆਈ ਸੀ ਕਿ _ਭਾਰਤ ਵਿਚ ਕੁਝ ਰੋਲ ਗੱਡੀਆਂ (ਵਿਸ਼ੇਸ਼ ਕਰਕੇ ਦੱਖਣੀ ਭਾਰਤ ਵਿਚ) ਅਜਿਹੀਆਂ ਚਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਵਿਚ ਸਿਗਰਟ ਪੀਣ ਵ'ਲਿਆਂ ਲਈ ਵਖਰੀਆਂ ਅਤੇ ਪਰਹੋਜ਼ਗਾਰਾਂ ਵਾਸਤੇ ਵਖਤੀਆਂ ਬੋਗੀਆਂ ਹੋਣਗੀਆਂ ।
ਦੇਰ ਆਇਦ ਦਰੁਸਤ ਆਇਦ ਦੇ ਕਥਨ ਅਨ੍ਸਾਰ ਅਜੀ ਸਮਝਦੇ ਹਾਂ ਕਿ ਭਾਰਤ ਸਰਕਾਰ ਦਾ ਇਹ ਫੌਰੀ ਨਾਲ ਕੀਤਾ ਗਿਆ ਠੀਕ ਫੈਸਲਾ ਹੈ । ਅੱਜ ਸਚੀ ਦੁਨੀਆ ਵਿਚ ਵਿਗਿਆਨਕਾਂ ਨੇ ਸਿੱਧ ਕਰ ਦਿਤਾ ਹੈ ਕਿ ਤੰਬਾਗ੍ਹ ਨੌਸ਼ੀ ਸਿਹਤ ਵਾਸਤੇ ਬਹੁਤ ਹਾਨੀਕ'ਰਕ ਹੈ ਅਤੇ ਬਹੁਤ ਮਾਰੂ ਰੋਗ ਪੰਦਾ ਕਰਦੀ ਹੈ । ਇਸ ਤੌ ਇਲਾਵਾ ਇਸ ਦਾ ਧ੍ਰਆਂ ਉਹਨਾਂ ਨੂੰ ਵੀ ਨਹੀ ਬਖਸ਼ਦਾ ਜੌ ਇਮ ਨੂੰ ਹੱਥ ਤੱਕ ਨਹੀਂ ਲਾਉ ਦੇ । (ਜੋ ਧੁੰਆਂ ਅੰਦਰ ਦਾ ਅੰਦਰ ਰੱਖ ਲੌਣ ਤਾਂ ਗੱਲ ਵਖਰੀ ਹੈ) । ਦੁਨੀਆਂ ਦੀਆਂ ਸਭ ਪਰਮੁਖ ਹਵਾਈ ਕੰਪਨੀਆਂ
ਦੇ ਜਹਾਜ਼ਾਂ ਵਿਚ ਸਿਗਰਟ ਪੀਣ ਵਗੰਲਆਂ ਵਾਸਤੇ ਵਖਰੀਆਂ
ਰਾਖੀਆਂ ਥਾਵਾਂ ਹਨ । ਇਵੇ' ਹੀ ਇੰਗਲੰੱਡ ਵਰਗੇ ਹੌਰ ਦਸਾਂ ਵਿਚ ਵੀ ਸਿਗਰਟ ਪੀਣ ਵਾਲਿਆਂ ਦੇ ਵਖਰੇ ਡੱਤੇ ਹਨ । ਪੀਣ ਵਾਲਿਆਂ ਦੇ ਡੱਤੇ ਵਿਚ ਕੋਈ ਕਿਸੋ ਨੂੰ ਰੌਕਦਾ ਨਹੀ' ਅਤੇ
_ਪਰਹੋਜ਼ਗਾਰਾਂ ਦੇ ਪਾ3ੇ ਵੱਡੇ ਵੱਡੇ ਨਿਸ਼ਾਨ ਮਨਾਹੀ ਦੇ ਲਗੇ
ਹਨ । ਉਥੇ ਕੋਟੀ ਪੀਣ ਦੀ ਹਿੰਮਤ ਨਹੀ' ਕਰਦਾ/ਅਤੇ ਹੌਲੀ ਹੌਲੀ ਪਰਹੇਜ਼ਗਾਰਾਂ ਦੇ ਡੱਤੋ ਵਧਾਏ ਜਾ ਰਹੇ ਹਨ । ਅਸੀ ਰਸ ਯਾਤਰਾ ਵਿਚ ਦੇਖਿਆ ਹੈ ਕਿ ਉਥੋਂ ਵੀ ਸਿਗਰਟ ਨੌਸ਼ੀ ਤੇ ਪਾਬੰਦੀ ਸਖਤੀ ਨਾਲ ਕੀਤੀ ਜਾਂਦੀ ਹੈ । ਇਹਨਾਂ ਸਾਰੇ ਦੇਸ਼ਾਂ ਵਿਚ ਉਹ ਤੌਤਾਕ੍ਰ ਨੌਸ਼ੀ ਦਾ ਸਕੰਧ ਧਰਮ ਨਾਲ ਨਹੀਂ ਸਿਹਤ ਅਤੇ ਪਰਿਆਵਰਣ ਨਾਲ਼ ਜੌੜਦੇ ਹਨ । ਵਾਤਾਵਰਨ
੯ ਕੀ ਗੰਦ 9੫੬ ਦਾ ਧੂਆਂ ਪਾਉ' ਦਾ ਕੇ" ਸੀਵਿਜ ੍
ਹੌਰ ਕੋਈ ਚੀਜ਼ ਨਹੀ ਪਾਉਦੀ । ਇਹ ਸਮੁਚੇ ਦੇਸ਼ ਦਾ ਨੁਕਸਾਨ ਕਰਦਾ ਹੈ । ਸਾਨੂੰ ਤਸੱਲੀ ਹੈ ਕਿ ਆਖਰ ਭਾਰਤ
ਸਰਕਾਰ ਵੀ ਆਪਣੇ ਫਰਜ ਨੂੰ ਪਛਾਣਦੀ ਹੋਈ ਇਸ ਪਾਸੇ
ਤਰੀ ਹੈ । ਤ ਨਾਮਧਾਰੀ ਦਰਬਾਰ ਨੇ ਇਸ ਸਬੰਧ ਵਿਚ ਇਕ
ਅਹਿਮ ਮਤਾ ਪਾਸ ਕਰਕੇ ਹਿੰਦ ਸਰਕਾਰ ਨੂੰ ਭੇਜਿਆ ਸੀ । ਉਸ ਵਿਚ ਰੇਲਵੇ ਐਕਟ ਦਾ ਹਵਾਲਾ ਵੀ ਦਿਤਾ ਸੀ_ਅਤੇ ਪੀਣ ਵਾਲਿਆਂ ਦੇ ਰੇਲ ਡੱਖੋ ਅਲਗ ਕਰਨ ਦੀ ਮੰਗ
ਕੀਤੀ ਸੀ'। ੧ ਅਸੀਂ ਸਮਝਦੇ ਹਾਂ ਕਿ ਇਸ ਫੈਸਲੇ ਨੂੰ ਕੁਲ ਰੋਲ
ਗੱਡੀਆਂ, ਬੱਸਾਂ ਅਤੇ ਹਵਾਈ ਸਫਰ ਵਾਸਤੇ ਲਾਗ੍ਰ ਕਰਨਾ ਚਾਹੀਦਾ ਹੈ । ਲਾਗੂ ਵੀ ਤਨੋ ਮਨੋ ਕਰਨਾ ਚਾਹੀਦਾ ਹੈ ਜ਼ਬਾਨੀ ਜਮਾਂ ਖਰਚ ਨਹੀ` ਕਰਨਾ ਚਾਹੀਦਾ ਹੈ।ਸਰਕਾਰ ਜਾਣਦੀ ਹੌਈ ਕਿ ਸਿਗਰਟ ਪੀਣਾ ਸਿਹਤ ਵਾਸਤੇ ਬਹੁਤ ਹਾਨੀਕਾਰਕ ਹੈ ਰੌਕ ਨਹੀ' ਸਕੀ । ਜੇ ਕੁੜ ਕੀਤਾ ਤਾਂ ਇਹ ਕਿ ਸਿਗਰਟ ਦੀ ਇਸ਼ਤਿਹਾਰਥਾਜ਼ੀ ਦੇ ਨਾਲ ਨਾਲ ਡੱਥੀਆਂ ਅਤੇ ਹੌਰ ਥਾਵਾਂ ਤੋਂ ਬਾਰੀਤ ਜਿਹੇ ਅੱਤਰਾਂ ਵਿਚ ਲਿਖ ਦਿਤਾ ਕਿ _“'ਸਿਗਰਟ ਪੀਣਾ ਸਿਹਤ ਵਾਸਤੇ ਹਾਨੀਕਾਰਕ ਹੈ ।?
ਪਰ ਸਕਕਾਰੀ ਆਦੇਸ਼ ਅਨੁਸਾਰ ਬਾਰੀਕ ਅੱਖਰਾਂ ਵਿਚ ਲਿਖੀ ਇਜ ਵਾਰਨਿੰਗ ਦੇ ਮੁਕਾਬੜੇ ਤੋ ਅਖਥਾਰਾਂ,ਸਿਨਮੇ ਅਤੇ ਟੀ.ਵੀ. ਦੇ ਇਸ਼ਤਿਹਾਰਾਂ ਵਿਚ ਦਰਜਾਇਆ ਇਹ ਜਾਂਦਾ ਹੈ ਕਿ ਸਿਗਰਟ ਪੀਣ ਵਾਲਾ ਸ਼ੇਰ ਦਾ ਮੁਕਾਬਲਾ ਕਰਦਾ ਹੈ, ਜਾਂ ਬਾਜ਼ ਹੈ ਬਹੁਤ ਮਿਹਨਤੀ ਅਤੇ ਤਰੱਕੀ ਕਰਨ ਵਾਲਾ ਆਦਮੀ ਹੈ । ਉਹ ਬਹੁਤ ਰਿਸ਼ਟ ਪੁਸ਼ਟ ਸਰੀਰ ਦਾ ਸਵਾਮੀ ਅਤੇ ਖੂਬਸੂਰਤ ਦਿਖ ਵਾਲਾ ਬੰਦਾ ਹੈ ਜੌ ਦ੍ਰਸਰਿਆਂ ਨੂੰ ਅਪਣੇ ਵਲ ਆਕਰਸ਼ਤ ਕਰਦਾ ਹੈ । ਇਹ ਸਾਰੀ ਖਤਰੇ ਦੀ ਵਾਰਨਿੰਗ ਤੋ ਪੌਚਾ ਫੇਰਨ ਵਾਲੀ ਗੱਲ ਨਹੀ' ਤਾਂ ਹੌਰ ਕੀ ਇਸ ਚਿਤਾਵਨੀ ਦੇ ਲਿਖਣ ਦਾ ਅਰਥ ਹੀ_ਕੀ ਰਹਿ ਜਾਂਦਾ ਹੈ ।
ਜੇ ਸਰਕਾਰ _ਨੇ ਜਾਂ _ਅਰਧ-ਸਰਕਾਰੀ ਕੰਪਨੀਆਂ ਹੁਣ ਵਖਰੇ ਵਖਰੇ ਸਥਾਨਾਂ ਦੇ ਫੌਮਕੇ ਕੀਤੇ ਹਨ ਤਾਂ ਉਹਨਾਂ ਨੂੰ ਕੇਵਲ “ਤਜਰਬੇ ਦੇ ਤੌਰ ਤੋ` ਵਾਲੀ ਸ਼ਬਦੀ ਹਰਾਫੇਰੀ ਵਿਚ ਨਹੀ" ਪੈਣ” ਚਾਹੀਦਾ । ਤਜਰਕੇ ਲਾਂਡੇ ਕਰਕੇ ਪੂਰੀ ਸ਼ਿਦਤ ਨਾਲ ਅਤੇ ਪੂਤੇ ਦੇਸ਼ ਵਿਚ ਵਿਆਪਕ ਰੂਪ ਵਿਚ ਇਹ ਗੱਲ ਲਾਗ੍ਰ ਹੋਣੀ ਚਾਹੀਦੀ ਹੈ । ਸਿਗਰਟ ਨੌਸ਼ਾਂ ਲਈ ਵਖਰੇ ਡੱਤੋ ਹੌਣ ਤੇ ਹੌਲੀ ਹੌਲੀ ਖਤਮ ਕੀਤੇ ਜਾਣ 1 ਇਸ
ਨੂੰ ਬਿਲਕਲ ਧਰਮ ਨਾਲ ਨਾ ਜੌੜਿਆ ਜਾਵੇ । ਇਸ
ਪ੍ਰੋਗਰਾਮ ਨ ਨੂੰ ਜੇ ਈਮਾਨਦਾਰੀ ਨਾਲ ਲਾਗੂ ਕੀਤਾ ਗਿਆ ਤਾਂ ਬਹੁਤ ਸੱਚੇ ਤੋਂ ਸੁੱਚੇ ਸਿੱਟੋ ਨਿਕਲਣਗੇ । %€
੪ ____ ਵਰਿਆਮ ਜ੍ਰਨ ੧੯੮੮
5।। 38000 28001 50001 ਹ। ੬0੫੧
੧8੧01੫15॥00੫੧6%0118.001।
ਲਾ ਨਮੀ
ਮਾਸਕੋ ਸਿਖਰ ਵਾਰਤਾ
- ਸਤਨਾਮ ਚਾਨਾ
ਪ੍ਰਧਾਨ ਰੀਗਨ ਅਤੇ ਸੋਵੀਅਤ ਆਗੂ ਗੌਰਬਾਚੇਵ ਦੀ ਮਾਸਕੇ ਮਿਲਣੀ ਨੂੰ ਸਾਰੇ ਸੈਸਾਰ ਵਿਚ ਸਲਾਹਿਆ ਗਿਆ ਹੈ । ਇਸ ਵਾਰਤਾ ਤੋਂ` ਪਹਿਲਾਂ ਹੀ ਸਾਰੀ ਦੁਨੀਆਂ ਵਿਚ ਇਸ ਬਾਰੇ ਕਾਫੀ ਚਰਚਾ ਸੀ ਅਤੇ ਕਾਫੀ ਆਸ ਲਗੀ ਹੋਈ ਸੀ । ਸੰਸਾਰ ਵਿਰ ਅਮਨ ਬਰਕਰਾਰ ਰਖਣ ਦੀਆਂ ਕੋਸ਼ਿਸ਼ਾਂ ਵਿਚ ਇਹ ਗਿਣਤੀ ਇਕ ਅਹਿਮ ਕਦ. ਹੈ ਜਿਜ ਦੀ ਮਹੱਤਤਾ ਤੱ ਅੱਖਾਂ ਨਹੀ ਫੇਰੀਸਾਂ ਜਾ ਸਕਦੀਆਂ । ਭਾਵੇ“ ਕਿ ਇਸ ਵਾਰਤਾ ਵਿਚੋਂ ਨਿਕਲ ਨਤੀਜਿਆਂ ਨੂੰ ਜੀ ਆਇਆਂ ਆਖਿਆ ਗਿਆ ਹੈ ਤਾਂ ਵੀ ਜੌ ਕੁਝ ਆਸ ਕੀਤੀ ਗਈ ਸੀ_ਉਹ ਪੁਰੀ ਨਹੀ ਹੋਈ । ਇਹ ਮੀਟਿੰਗ ਅਮਰੀਕਾ ਅਤੇ ਰਸ ਦਰਮਿਆਨ ਪ੍ਰਮਾਣ ਮਿਸਾਇਲਾਂ ਦੇ ਖਾਤਮੇ ਬਾਰੇ ਸਹਿਮਤੀ ਦੀ ਤਾਈਦ ਕਰਕੇ ਉਨ ਗਈ ਹੈ। ਪ੍ਰਮਾਣੂ _ਮਿਸਾਇਲ ਵਿਕ ਭਿਆਨਕ __ਅੰਤੇ ਸਰਵੇ” ਨਾਸ਼ਕ ਹਥਿਆਰ ਹੈ ! ਦੁਨੀਆਂ ਵਿਚ” ਇਸ ਦਾ ਖਾਤਮਾ ਰੋ ਜਾਣਾ ਮਨੁਖਤਾ ਨੂੰ ਠੰਢਾ ਸਾਹ ਲੰਣ ਦੀ ਫੁਰਸਤ ਬਖਸੋਗਾ । ਤਾਂ ਵੀ ਦੂਸਰੇ ਹਥਿਆਰ ਏਨੋ ਕੁ ਤਿਆਨਕ ਹਨ ਕਿ ਦੁਨੀਆਂ ਦਾ ਸਰਵਨਾਸ਼ ਕਰਨ ਦੇ ਸਮਰਥ ਹੋਂ ਸਕਦੇ ਹਨ ਜਿਨ੍ਹਾਂ ਵਿਚ ਪੁਲਾੜ ਦਾਂ ਜੋਗੀਕਰਨ ਕਰਨਾਂ ਵੀ ਸ਼ਾਮਲ ਹੈ ਅਤੇ ਧਰਤੀ ਉਤੇ ਮੌਜੂਦ “ਸਟਰੈਟਜਿਕ' ਹਥਿਆਰਾਂ ਦੀ ਮੌਜੂਦਗੀ ਹੈ ਜਿਨ੍ਹਾਂ ਕਾਰਨ ਜੰਗੀ ਤਣਾਓ ਢਿੱਲਾ ਨਹੀ' ਪੈਦਾ ! ਸੋਵੀਅਤ ਨੌਤਾ ਗੌਰਬਾਚੋਵ ਨੌ ਮਾਸਕੋ ਵਾਰਤਾ ਨੂ “ਹੱਥ ਖੁੰਝ ਗਿਆ ਮੌਕਾ” ਕਰਾਰ ਦਿੱਤ ਹੈ । ਉਮੀਦ ਕੀਤੀ ਗਟੀ ਸੀ ਕਿ ਜਿਵੇ' ਪ੍ਰਧਾਨ ਰੀਗਨ ਅਤੇ ਗੋਰਬਾਚੇਵ ਪ੍ਰਮਾਣੂ ਮਿਸਾਇਲਾਂ ਦੇ ਖਾਤਮੇ ਬਾਰੇ ਸਹਿਮਤ ਹੋ ਗਏ ਸਨ ਇੰਝ ਹੀ ਮਾਸਕੋ ਮੀਟਿੰਗ ਸਮੇ ਉਹ ਸਟਰੈਟਜਿਕ ਹਥਿਆਰਾਂ ਨੂੰ ੫੦ ਫੀਸਦੀ ਘਟਾ ਦੇਣ ਉਤੇ ਦਸਤਖਤ ਕਰਨਗੇ ਅਤੇ ਦੁਨੀਆਂ ਵਿਚ ਖਾਸ ਕਰਕੇ ਯੋਰਪ ਵਿਚ ਨਸਾਂ ਤੋੜ ਦੇਣ ਵਾਲ ਤਣਾਓ ਤੋਂ` ਕਾਫੀ ਸ਼ਾਤੀ ਮਿਲੌਗੀ । ਪ੍ਰੰਤਰ ਮਾਸਕ ਵਿਚ ਵਿਹ ਨਹੀ ਹੋਇਆ । ਆਪਣੇ ਆਪ ਵਿਚ ਘਟਨਾ ਨੂੰ ਇੱਕਲਿਆਂ ਕਰਕੇ ਦੇਖਿਆਂ ਅਵੱਛ ਲਗਦਾ ਹੈ ਕਿ ਪ੍ਰਮਾਣ ਮਿਸਾਇਲਾਂ ਦਾ ਖਾਤਮਾ ਇਕ ਅਤਿਅੰਤ ਮਹੱਤਵਪੂਰਨ ਘਟਨਾਂ ਹੋਵੇਗੀ । ਪ੍ਰਤਹ ਉਸ ਸੰਦਰਭ ਵਿਚ ਜਦਾਂ ਪੁਲਾੜ ਦਾ ਜੰਗੀਕਰਨ ਤਜ਼ ਹੁੰਦਾ ਹੈ ਤਾਂ ਮਿਸਾਇਲਾਂ ਦੇ ਖਾਤਮੇ ਦੀ ਮਹੱਤਤਾ ਸੁਕੜ
ਰਲ
ਜਾਂਦੀ ਹੈ । ਕਿਸੇ ਵੀ ਆਦਮੀ ਨੂੰ ਬੰਦੂਕ ਤੱ ਮਹਿਰੂਮ ਕਰ
5 58000
ਵਰਿਆਮ ਜ੍ਰਨ ੧੯੮੭ ਰੇ ਲੱ. ਪ
ਦੇਣਾ ਦੂਜੇ ਦੇ ਜੀਵਨ ਨੂੰ ਸੁਰਖਿਅਤ ਕਰਦਾ ਹੈ ਪ੍ਰਤੂ ਇਸ ਕਰਕੇ ਮਹਿਰੂਮ ਕਰ ਦੋਣਾ ਕਿ ਹੁਣ ਉਸ ਕੌਲ ਏ ਕੇ-੪੭ ਆ ਗਈ ਹੈ ਬੰਦੂਕ ਖਤਮ ਕਰਨੀ, ਜੀਵਨ ਪ੍ਰਦਾਨ ਨਹੀ ਕਰਦੀ । ਏਸੇ ਕਰਕੇ ਅਸੀ ਏਨਾ ਕੁ ਸ਼੍ਕਰ ਕਰਦੇ ਹਾਂ ਕਿ ਬੰਦੂਕ ਤਾਂ ਗਈ ।
ਹੀਰੋ ਸ਼ੀਮਾ ਅਤੇ ਨਾਗਾਸਾਕੀ ਦੇ ਦਰਦ ਨਾਲ ਕਰਾਹ ਰਹੀ ਲੌਕਾਈ ਲਈ ਪ੍ਰਮਾਣੂ ਹਥਿਆਰਾਂ ਦਾ ਖਾਤਮਾ ਇਕ ਡਰੌਣੇ ਸੁਪਨੇ ਦੇ ਟੁੱਟਣ ਵਰਗਾ ਹੋਵੇਗਾ । ਪ੍ਰੌਤ੍ ਜਿਥੋਂ ਤਕ ਸਮੁੱਚੇ ਤੌਰ ਤੇ ਹਥਿਆਰ ਘਟਾਈ ਦੋ ਮਸਲੇ ਦਾ ਸੰਬੰਧ ਹੈ ਇਹ ਲਿਖੀ ਜਾਣ ਵਾਲੀ ਕਿਤਾਬ ਦੀ ਕੇਵਲ “ਇਕ ਸਤਰ” ਹੀ ਹੈ । ਕੁਝ ਵੀ ਨਾਂ ਹੋਣ ਨਾਲੋ ਕੁਝ ਕੁ ਹੋਣਾ ਕਿਤੇ ਚੰਗਾ ਹੈ। ਏ3 ਕਰਕੇ ਗੌਰਬ'ਚੇਵ ਦਾ ਬਿਆਨ ਮਾਸਕੋ ਵਾਰਤਾ ਦੇ ਨਤੀਜਿਆਂ ਨੂੰ ਸੰਖਿਪਤ ਕਰਕੇ ਪੋਸ਼ ਕਰ ਦਿੰਦਾ ਹੈ । ਪ੍ਰਮਾਣੂ ਹਥਿਆਰਾਂ ਰਹਿਤ ਸੰਸਾਰ ਦੀ ਪਹਿਲੀ ਸਤਰ ਕਿਤਾਬ ਵਿਚ ਲਿਖੀ ਜਾ ਚੁਕੀ ਹੈ । ਮੋਰਾ ਨਹੀ ਖਿਆਲ ਕਿ ਕੋਈ ਵੀ ਇਸ ਨੂੰ ਬੰਦ ਕਰਕੇ ਪਾਸੇ ਰਖ ਸਕਦਾ ਹੈ ।
ਦੇ ਧਿਰਾਂ ਵਿਚਕਾਰ ਇਕ ਦੇ ਚੰਗੇ ਇਰਾਂਦੇ ਬਹੁਤੇ ਚੰਗੇ ਨਤੀਜੇ ਨਹੀ ਕਢਦੇ । ਕਿਉਕਿ ਬੁਰੇ ਇਰਾਦੇ ਨਾਲ ਕੀਤਾ ਗਿਆ ਸਮਝੌਤਾ ਅਮਲ ਵਿਚ ਨਹੀ ਆਉਦਾ ।
ਜਿਹੜੀ ਸਭ ਤੋ` ਵਧੇਰੇ ਧਿਆਨ ਦੇਣ ਯੋਗ ਅਤੇ ਵਧੇਰੇ ਮਹੱਤਵਪ੍ਰਰਨ ਗਲ ਮਾਸਕੋ ਵਾਰਤਾ ਦੀ ਹੈ ਉਸ ਨੂੰ ਵਧੋਰੇ ਬਰੀਕੀ ਨਾਲ ਦੇਖਿਆ ਜਾਣਾ ਚਾਹੀਦਾ ਹੈ । ਰ੍ਰਸ ਅਤੇ ਅਮਰੀਕਾ ਇਸ ਗਲ ਉਤੇ ਸਹਿਮਤ ਹਨ ਕਿ ਦੋਹਾਂ ਨੂੰ ਜੰਗ ਨਹੀ ਲੜਨੀ ਚਾਹੀਦੀ । ਕਿਉ'ਕਿ ਜੰਗ ਜਿੱਤੀ ਨਹੀਂ ਜਾ ਸਕਦੀ ਕਿਉਕਿ ਇਸ ਦਾ ਨਤੀਜਾ ਸਰਬਨਾਸ਼ ਹੋਵੇਗਾ ਅਤੇ ਲੜਨ ਅਤੇ ਨਾ ਲੜਨ ਵਾਲ ਸਾਰੇ ਹਾਰ ਜਾਣਗੇ । ਪ੍ਰੰਤ੍ਰ ਰਸੀਆਂ ਵਲੋਂ` ਸਾਰਾ ਜੌਰ ਲਾਉਣ ਦੇ ਬਾਵਜੂਦ ਅਤੇ ਬਾਰ ਬਾਰ ਜ਼ੌਰ ਲਾਉਣ ਦੇ ਬਾਵਜ੍ਰਦ ਰੀਗਨ ਨੇ ਪੁਰਅਮਨ-ਸਹਿ= ਰੌਂਦ ਦਾ ਸ਼ਬਦ ਸਹਿਮਤੀ ਦੀ ਦਸਤਾਵੇਜ਼ ਵਿਚ ਨਹੀ ਪੰਣ ਦਿਤਾ । ਪੁਰਅਮਨ-ਸਹਿਹੱ'ਦ ਜਿਸ ਦਾ ਸਿਧਾ ਸਾਦਾ ਅਰਥ ਹੈ--ਜੀਓ ਅਤੇ ਜੀਊਣ ਦਿਓ । ਇਹ ਹੈ ਅਸਲ ਵਿਚ ਬ੍ਰਾ ਇਰਾਦਾ ਜੌ ਸਿਆਸੀ ਬੇਈਮਾਨੀ ਦਾ ਲਾਡਲਾ ਬੱਚ ਹੈ ।
ਰੀਗਨ ਰ੍ਰਸੀਆਂ ਨੂੰ ਇਹ ਕਹਿਣਾ ਚਾਹੁੰਦਾ ਹੈ ਕਿ ਮੈਂ ਤੇਰੇ ਨਾਲ ਜੰਗ ਲੜਨ ਦੇ ਹੱਕ ਵਿਚ ਨਹੀ ਪਰ ਮੈ” ਤੈਨੂੰ ਜੀਉਣ ਨਹੀਂ” ਦੇਣਾ । ਇਹ ਸਾਬਤ ਕਰਦਾ ਹੈ ਕਿ ਰੀਗਨ ਨੇ ਉਪਰੋਕਤ ਸਮਝੌਤਾ ਬਹੁਪੱਖੀ ਦਬਾਅ ਹੇਠ ਕੀਤਾ ਹੈ ਅਤੇ ਜਿਸ ਗਲ ਤੇ ਸਹਿਮਤੀ ਪ੍ਰਗਟ ਨਹੀਂ` ਕੀਤੀ ਉਹ ਵੀ ਜੰਗਬਾਜ਼ ਤਾਕਤਾਂ ਦੇ ਦਬਾਅ ਹੇਠ ਹੀ ਹੋਇਆ ਹੈ ।
ਜੰਗ _ਲਾਉਣੀ, ਜੰਗ _ਕਰਾਉਣੀ ਅਤੇ ਜੰਗ
ਜਿਂੰਘ/0118।.60।।
ਭੜਕਾਉਣੀ ਸਾਮਰਾਜ ਦੀ ਜਮਾਤੀ-ਆਦਤ ਹੈ । ਇਸ ਦੇ ਉਲਟ ਅਮਨ ਸਮਾਜਵਾਦ ਦਾ ਬੁਨਿਆਦੀ ਅਸਲ । ਦੋ ਵਖਰੇ ਵਖਰੇ ਮਹੌਲ ਹਨ ਜਿਨ੍ਹਾਂ ਵਿਚ ਦੋਵੇ" ਵਖਰੇ ਵਖਰੇ ਸਮਾਜੀ-ਪ੍ਰਬੰਧ ਵਧਦੇ ਫੁਲਦੇ । ਸਾਮਰਾਜੀ ਤਾਕਤਾਂ ਜੰਗੀ ਹਥਿਆਰਾਂ ਦੇ ਮੁਨਾਫਿਆਂ ਤੇ ਪਲਦੀਆਂ ਹਨ ਅਤੇ ਸਮਾਜਵਾਦ ਅਮਨ ਵਿਚ ਹੀ ਤਰੱਕੀ ਕਰਦਾ ਹੈ ।
ਇਹੋਂ ਕਾਰਨ ਹੈ ਕਿ ਕੇਵਲ ਸਮਾਜਵਾਦੀ ਭਾਈਦਚਾਰੇ ਦੀ ਹੱਦ ਸਦਕਾ ਹੀ ਹੈ ਕਿ ਦੂਜੰ ਸੰਸਾਰ ਜੰਗ ਉਪਰੰਤ ਯੋਰਪ ਵਿਚ ਕੋਈ ਜੰਗ ਨਹੀ ਲੱਗੀ । ਨਹੀ' ਤਾਂ ਹੁਣ ਤਕ ਯੋਰਪੀ ਦੇਸ ਸੈਕੜੇ ਵਾਰ ਲੜ ਚੁਕੇ ਹੁੰਦੇ ਜਿਵੇ' ਕਿ ਉਨ੍ਹਾ ਦਾ ਪੁਰਾਣਾ ਇਤਿਹਾਸ ਦਸਦਾ ਹੈ ।
ਦੁਨੀਆਂ ਵਿਚ ਤਾਕਤਾਂ ਦਾ ਤੋਲ ਬਦਲ ਗਿਆ ਹੈ । ਰੀਗਨ ਗੌਰਬਾਚੌਵ ਸਮਝੌਤਾ ਇਸ ਗਲ ਦਾ ਸਬ੍ਰਤ ਹੈ ਕਿ ਸੰਸਾਰ ਵਿਚ ਅਮਨ ਰਖਣ ਵਾਲੀਆਂ ਤਾਕਤਾਂ ਜੰਗਬਾਜ ਤਾਕਤਾਂ ਨਾਲੋਂ ਵਧੇਰੇ ਤਕੜੀਆਂ ਹੋ ਗਈਆਂ ਹਨ । ਸਮਾਜਵਾਦੀ ਪ੍ਰਬੋਧ ਅਤੇ ਸੰਸਾਰ ਅਮਨ ਲਹਿਰ ਦੀ ਏਕਤਾ ਅਤੇ ਵਿਸ਼ਾਲਤਾ ਨੇ ਰੀਗਨ ਨੂੰ ਆਪਣੇ ਇਰਾਦਿਆਂ ਵਿਰ੍ਧ ਸਮਝੌਤੇ ਉਤੇ ਦਸਤਖਤ ਕਰਨ ਲਈ ਮਜ਼ਬੂਰ ਕਰ ਦਿਤਾ ਹੈ । ਇਹ ਸਮਝੌਤਾ ਸਾਮਰਾਜ ਦੀ ਖੁਸ਼ੀ ਦਾ ਹਿੱਸਾ ਨਹੀਂ ।
ਰੀਗਨ ਜਿੰਨੀ ਦੇਰ ਮਾਸਕੇ ਵਿਚ ਰਿਹਾ ਉਸ ਨੇ ਕੋਈ ਮੌਕਾ ਨਹੀਂ' ਖੁਝਾਇਆ ਜਦੋ ਉਸ ਨੇ ਰੂਸ ਦੇ ਪ੍ਰਬੋਧ ਨੂੰ ਬਦਨਾਮ ਨਾ ਕੀਤਾ ਹੋਵੇ । ਮਨੁੱਖੀ ਅਧਿਕਾਰਾਂ ਦੇ ਮਸਲੇ ਨੂੰ ਲੰ ਕੇ ਰੈਗਨ ਉਨ੍ਹਾ ਲੌਕਾਂ ਨੂੰ ਮਿਲਿਆ ਜਿਹੜੇ ਰ੍ਰਸੀ ਸੰਵਿਧਾਨ ਦੀਆਂ ਨਜ਼ਰਾਂ ਵਿਚ ਦਸ਼ੀ ਸਨ ਜਾਂ ਸਜ਼ਾ ਜਾਬਤਾ ਸਨ । ਜਿਸ ਦਾ ਬੜਾ ਪ੍ਰਚਾਰ ਕੀਤਾ ਗਿਆ । 2੯
੨੦੪ ।
ਅਪੇ'ਦੀ ਦਾ ਸੁਫ਼ਨਾ
ਇਕ ਵਾਰ ਅਪੇ'ਦੀ ਨੂੰ ਸੁਫ਼ਨਾ ਆਖਿਆ ਕਿ ਉਹਦਾ ਇਕ ਵੱਡਾ ਸਾਰਾ ਛੌਲ-ਛਬੀਲਾ ਕੱਕੜ ਹੈ ਅਤੇ ਕੋਈ ਆਦਮੀ ਉਹਨੂੰ ਖਰੀਦਣਾ ਚਾਹੁੰਦਾ ਹੈ । ਅਪੱਦੀ ਨੇ ਕਿਹਾ, “ਜੋ ਤੂੰ ਢੋਰ ਸਾਰੇ ਪੰਸੇ ਦੇਵੇ ਤਾਂ ਕੁੱਕੜ ਤੇਰਾ ।”
“ਤੂੰ ਕਿੰਨੇ ਪੈਸੇ ਮੰਗਦੇ" !'”
“ਸੋਨੇ ਦੀਆਂ ਵੀਹ ਮੁਹਰਾਂ ।”
ਖਰੀਦਣ ਵਾਲੇ ਨੇ ਪਹਿਲਾਂ ਸੱਤ ਮੁਹਰਾਂ ਦੇਣ ਲਈ ਕਿਹਾ, ਫੇਰ ਅੱਠਾਂ ਲਈ ਕਿਹਾ ਅਤੇ ਅੰਤ ਵਿਚ ਨੰ ਮੁਹਰਾਂ ਦੇਣੀਆਂ ਮੰਨ ਗਿਆ_ ਪਰ ਅਪੇਦੀ ਆਪਣੀ ਗੱਲ ਉਤ ਅੜਿਆ ਰਿਹਾ ।
ਏਨੇ ਵਿਚ ਹੀ ਉਹਦੀ ਅੱਖ ਖੁਲ੍ਹ ਗਈ ' ਉਹਨੇ ਵੇਖਿਆ, ਨਾਂ ਉੱਥੇ ਕੋਈ ਕੁੱਕੜ ਸੀ ਅਤੇ ਨਾ ਹੀ ਕੋਈ ਖਰੀਦਣ ਵਾਲਾ ਸੀ । 1
ਅਪੋੱਦੀ ਨੇ ਅੱਖਾਂ ਫੇਰ ਮੀਟ ਲਈਆਂ । “ਚੰਗਾ,
ਨੌਂ ਮੁਹਰਾਂ ਵਿਚ ਹੀ ਕੱਕੜ ਦਿਤਾ, ਉਹਨੇ ਕਿਹਾ
ਗ,66
ਆਵ ਐ।90003010%9._
__` ੧ਿ8001500160018.60।।
ਵਰਿਆਮ ਦੇ ਦਰ
ਇਕ ਪ੍ਰਤੀ ੩੦੦ ਰੁਪਏ
ਸਾਲਾਨਾ ਚੋਦਾ ੩੦.੦੦ :;
ਤਿੰਨ ਸਾਲ ਵਾਸਤੇ ੮੦.੦੦ ,,
ਚਾਂਰ 99 35 ੧੦੦੦੦ ੪੪
1... ੧੨੫੦੦ ,9
ਉਮਰ ਭਰ ਵਾਸਤੇ ੩੦੦.੦੦ ,, ਥਾਈਲੰ'ਡ : ਹਵਾਈ ਡਾਕ ੨੦੦-੦੦ ੪੪
ਸਮੁੰਦਰੀ ੮੦੨੦੦ ,9 [
ਅਰਬ-ਅਫਰੀਕਾ ]] ਹਵਾਈ ਡਾਕ ੨੫੦੨੦੦ ,, ਤੋ ਯੂਰਪ ਸਮੁੰਦਰੀ ੮੦੮੦੦ ,9 ਅਮਰੀਕਾ : ] ਹਵਾਈ ਡਾਕ ੩੦੦੮੦੦ :, ਕੌਨੇਡਾ : ਸਮੁੰਦਰੀ ਡਾਕ ੮੦੨੦੦ ,9 ਦਫਤਰ ਦਾ ਪਤਾ : 011੩ &੦੦7੬੪੩ ਮਾਸਕ ਵਰਿਆਮ 01611111) /4&੧140
ਲਾਡੋਵਾਲੀ ਰੋਡ (£011801) (ਨੇੜੇ ਮਦਨ ਫਲੌਤ ਮਿਲ) _!8004/311 8080 ਜਲੰਧਰ-੧੪੪੦੦੧(੧੬3॥ ੧1304॥ 1100 ੧1111
0818110181-144001
!1੦॥ਇ: 71204 ਇਟ 77356 ££
ਫੋਨ : ੭੧੨੦੪ ਪੀ. ਪੀ.
ਫੋਨ : ੭੭੩੫੬ ਪੀ.ਪੀ.
ਵਰਿਆਮ ਸਕੂਲਾਂ ਕਾਲਜਾਂ ਲਈ ਪਰਵਾਨ
“ਵਰਿਆਮ` ਨਿਰਦੇਸ਼ਕ ਸਿਖਿਆ ਵਿਭਾਗ ਪੰਜਾਬ, ਚੰਡੀਗੜ੍ਹ ਦੇ ਪਤਰ ਨੰਬਰ ੩/੧-੭੭-ਅੰਡੀਟਰਜ਼, ਮਿਤੀ ੨-੩-੭੭ ਰਾਹੀ ਪੰਜਾਬ ਭਰ ਦੇ ਸਕੂਲਾਂ ਕਾਲਜਾਂ ਤੇ ਲਾਇਬਰੇਰੀਆਂ ਲਈ ਪ੍ਰਵਾਨ ਹੈ ।
ਵਰਿਆਮ ਵਿਚ ਛੱਪੇ ਲੇਖਕਾਂ ਦੇ ਵਿਚਾਰਾਂ ਨਾਲ ਸੰਪਾਦਕ ਦਾ ਸਹਿਮਤ ਹੌਣਾ ਜ਼ਰ੍ਹਰੀ ਨਹੀਂ।
ਕਹਾਣੀ ਪੰਜਾਬੀਅਤ
--ਤਰਲੋਕ ਮਨਸੂਰ
ਗਰਮੀਆਂ ਦੇ ਦਿਨ ਸਨ । ਦਿਨ ਡੁੱਬ ਚੁੱਕਾ ਸੀ । ਰਾਤ ਹੌਲੀ ਹੌਲੀ ਆਪਣੀ ਕਾਲੀ ਸ਼ਾਲ ਧਰਤੀ ਦੀ ਦੇਹ ਦੁਆਲੇ ਵਲ੍ਹੰਟ ਰਹੀ ਸੀ । ਕਰਤਾਰ ਸਿੰਘ ਦੀ ਤੀਵੀਂ” ਸੰਤੀ ਤੰਦੂਰੇ ਰੋਟੀਆਂ ਲਾ ਰਹੀ ਸੀ । ਸੱਜੇ ਹੱਥ ਦੁਆਲੇ ਪੌਣਾ ਵਲ੍ਹਟ ਕੇ ਉਸ ਬੜੀ ਫੁਰਤੀ ਨਾਲ ਅਖੀਰਲੀ ਰੋਟੀ ਤੰਦੂਰ ਵਿਚੋਂ ਕੱਢੀ । ਖੱਥੇ ਹੱਥ ਨਾਲ ਰੌਟੀ ਨੂੰ ਲਗੀ ਸ੍ਰਾਹ ਝਾੜਦੀ ਹੋਈ _ਬੌਲੀ--“'ਨੀ _ ਸਿਮਰੋ, _ਕੁਕੜੀਆਂ _ ਡੱਕ ਲਈਆਂ ਨੀ' 2
ਉਸਦੀ ਬਾਰਾਂ ਕੁ ਸਾਲਾਂ ਦੀ ਕੁੜੀ ਗੁਰਸਿਮਰਨ, ਜੌ ਮਕਾਨ ਦੇ ਅੱਗੇ ਪਿਛੋ ਚੱਕਰ ਲਾ ਰਹੀ ਸੀ, ਖਿਝ ਹੋਏ ਸ੍ਰ "ਚ ਬੋਲੀ --
“ਇਕ ਕ੍ਰਕੜੀ ਘਟਦੀ ਏ ਪਈ ।”
““ਨੀ ਕਿਹੜੀ ?
“ਕਾਲੀ ਵਾਲੀ ।
“ਨੀ ਤੁਰਤ ਤੇ ਨਾ ਚੜ੍ਹ ਗਈ ਹੋਵੇ !"'
“ਵੇਖ ਲਿਆ ਏ ਉੱਥੇ ਹੈ ਨਹੀਂ ।''
ਸੰਤੀ ਨੇ ਰੋਟੀਆਂ ਵਾਲੀ ਚੰਗੇਰ ਲਿਆ ਕੇ ਚੱਕ ਵਿਚ ਰੱਖ ਦਿੱਤੀ ਤੇ ਆਪ ਕੁਕੜ)ਆਂ ਦੋ ਖ੍ਰੱਡੇ ਵਲ ਗਈ । ਕ੍ਝ ਚਿਰ ਉਹ ਖੁੱਤੇ ਵਿਚ ਹੱਥ ਮਾਰਕੇ ਕ੍ੜ ਕੂੜ ਕਰਦੀਆਂ ਕੁਕੜੀਆਂ ਨੂੰ ਇਕ ਦਰਜੀ ਨਾਲੋ" ਨਿਖੌੜ ਕੇ ਗਿਣਨ ਦੇ ਜਤਨ ਕਰਦੀ ਰਹੀ, ਫਿਰ ਆਪਣੇ ਮੁੰਡੇ ਕੌਲ ਨੂੰ ਬੋਲੀ-- “ਵੇ ਤ੍ਰੰ ਈ' ਬੈਟਰੀ ਲੰ ਕੇ ਵੇਖ ਖਾਂ ਰਤਾ... '
ਸੌਲਾਂ ਸਾਲ ਦਾ ਕੌਲਾ ਬੌਟਰੀ ਲੌ ਕੇ ਏਧਰ ਉਧਰ ਖੋਤਾਂ ਵਿਚ ਤੇ ਮਕਾਨ ਦੇ ਆਲੇ ਦੁਆਲੰ ਫਿਰਦਾ ਰਿਹਾਂ । ਫਿਰ ਉਹ ਆਪਣੇ ਚਾਚੇ ਦੇ ਮਕਾਨ ਦੇ ਪਿਛਵਾੜੇ ਗਿਆਂ ! ਪੰਜ ਕੁ ਮਿੰਟਾਂ ਵਿਚ ਉਹ ਕਾਲੋਂ ਖੰਭਾਂ ਦਾ ਇਕ ਗੁਛਾ ਹੱਥ ਫੜੀ ਚੌੱਕੇ ਵਿਚ ਬੈਠੇ ਆਪਣੇ ਪਿਉ ਤੇ ਵੱਡੇ ਭਰਾ ਜੌਲ ਸਾਹਮਣੇ ਆ ਖਲੌਤਾ । ਬੋਲਿਆ--'“ਬੇਬੋ--ਆਹ ਖਤ ਆਪਣੀ ਕੁਕੜੀ ਦੇ ਨਹੀਂ 2”
ਉਸ ਦੀ ਮਾਂ ਗੁੱਸੇ ਨਾਲ ਲਾਲ ਪੀਲੀ ਹੁੰਦੀ ਬੋਲੀ- “ਉਹੀ ਨੇ ਕਿ, ਤਹਨੂੰ ਪਵੇ ਸਬਰ, ਵੇਖ ਲਉ ਹੈ ਹਨੇਰ ਸਾਈ' ਦਾਂ ? ਕਰਤਾਰ ਸਿੰਘ ਬੌਲਿਆ--'ਮੁਲਾਂਪੁਰ ਵਾਲਾ ਕੁੜਮ ਆਇਆ ਹੋਇਆ ਸ੍ਰ ਨਾ: ਸ਼ਾਮੀ" ਕੁਕੜ ਲੰਣ ਗਏ ਸੀ ਨਾ ਉਤਲਿਆਂ ਕੋ, ਉਥੇ ਨਹੀਂ ਨਾ ਲਭਾ ਤੇ ਇਹ ਕਾਰਾ
. ਕੌਰ ਦਿਤਾ ਨੇ ।
ਜ਼ੌਲਾ ਰੌਹ ਖਾ ਕੇ ਉਠ ਬੌਠਾ ਤੇ ਬੋਲਿਆਂ--
“ਭਾਈਆ । ਇਹ ਸਭ ਤੋਰੀ ਮਿਹਰਬਾਨੀ ਆ, ਤੂੰ ਜਿਉ“
<
ਜਿਉ” ਅੰਦਰ ਵੜਨਾ ਏ” ਡਰਦਾ ਮਾਰਾ, ਉਹ ਲੱਤ ਉਤੋਂ” ਦੀ ਕਰੀ ਜਾ ਰਹੇਂ ਨੇ । ਅੱਜ ਮੈ' ਨਿਬੜਨਾਂ ਇਹਨਾਂ ਨਾਲ ।”
“ਉਏ ਤ੍ਰੰ ਬਹੁ ਰਾਮ ਨਾਲ, ਉਹਦੇ ਪਿਉ ਨੇ ਦਬਕਾ ਜਿਹਾ ਮਾਰਦਿਆਂ ਕਿਹਾ--''ਮੈੱ` ਕਰਦਾਂ ਆਪੇ ਗੱਲ ।”'
ਸੰਡੀ ਨੇ ਪਤੀ ਨੂੰ ਚਿੜਾਂਦਿਆਂ ਕਿਹਾ-- ਮੈ ਕਰਦਾਂ ਗੱਲ, ਅੱਗੇ ਸਾਨੂੰ ਕਿਹੜੇ ਪਾਸੋ _ਜੌਗਾ ਛਡਿਆ ਹੋਇਆ ਈ $” ਤੇ ਉਹ ਡੁਸਕਣ ਲਗ ਪਈ । ਇਸ ਉਤੇ ਕਰਤਾਰ ਸਿੰਘ ਰੌਹ ਖਾ ਕੇ ਉਠ ਬੈਠਾ, ਬੋਲਿਆ--''ਲੌ ਕੁੱਤੀਏ, ਜੇ ਤੈਨੂੰ ਇਹੀ ਕੁਝ ਮਨਜ਼ੂਰ ਏ ਤਾਂ ।” ਦੂਜੇ ਪਲ ਉਹ ਆਪਣੇ ਛੌਟੇ ਭਰਾ ਸਰਦਾਰੇ ਦੇ ਵਿਹੜੇ ਦੀ ਬੰਨੀ ਤੇ ਜਾ ਚੜ੍ਹਿਆ ਤੇ ਬੌਲਿਆ--'“ਓਏ ਕੰਜਰਾ, ਆਹ ਕਰਤ੍ਰਤਾਂ ਨੇ ਤੇਰੀਆਂ ?'
ਸਰਦਾਰ ਸਿੰਘ ਆਪਣੇ ਕੁੜਮ ਨਾਲ ਮੰਜੇ ਉਤੇ ਬੌਠਾ ਪੰਗ ਲਾ ਰਿਹਾ ਸੀ । ਸਾਹਮਣੇ ਮੋਜ਼ ਉਤੇ ਘਰ ਦੀ ਕਢੀ “ਮਬੱਲ ਤੋੜ” ਦੀ ਬੌਤਲ ਪਈ ਸੀ । ਕੌਲ ਜੱਗ ਵਿਚ ਪਾਣੀ ਤੇ ਪਲੋਟ ਵਿਚ ਸਕੇ ਭੁੱਜੋ ਮਾਸ ਦੀਆਂ ਸੌਖੀਆਂ ।
ਆਪਣੇ ਕੁੜਮ ਸਾਹਮਣੇ ਇਹ ਬੇਜ਼ਤੀ ? ਉਹਤ' ਜਰ ਨਾ ਹੋਈ । ਉਹ ਗੜ੍ਕਿਆ--''ਕੁੱਤੇ ਦਾ ਕੁੱਤਾ ਈ ਰਿਹੋਂ ਨਾ ਰੰਨ ਮੁਰੀਦਾ ? ਕੋਈ ਗੱਲ ਵੀ 1
“ਉਏ ਆਹ ਕੁਕੜੀ ਮਰੋੜ ਲਈ ਆ ਸਾਡੀ, ਤੇ ਉਤ ਅੱਖਾਂ ਵਖਾਨਾ ਏ' $”
“ਕਕੜੀ ਮਰੋੜਨ ਵਾਲ ਦੀ ਮਾਂ ਦੀ... ਆਂਹਦਾ ਸਰਦਾਰਾ ਉਠ ਖੜਾ ਹੋਇਆ ।
ਕਰਤਾਰੇ ਨੇ ਮੌੜਵਾਂ ਜਵਾਬ ਦਿਤਾ -''ਤੋਰੀ ਉਏ ਭੌਣ ਦੀ...ਗਾਲ ਕਢਣ ਵਾਲੇ ਦੀ...।"
““ਹਲਾ...ਲਾ...ਲਾ...ਲਾ ਸਰਦਾਰੇ ਨੇ ਚਾਂਘਰ ਮਾਰੀ ।
ਅੱਗੋ ਕਰਤਾਰੇ ਨੇ ਬੱਕਰਾ ਬੁਲਾਇਆ । ਮਿੰਟਾਂ ਵਿਚ ਹੀ ਲਾ...ਲਾ...ਲਾ...ਲਾ ਹੋ ਗਈ । ਵਾਤਾਵਰਨ ਸਹਿਮ ਘੱਤਾ ।
ਯੂਪੀ. ਵਿਚ ਆ ਕੇ ਵੱਸੇ ਪੰਜਾਬੀਆਂ ਦੇ ਡੇਰੇ ਆਪੋ ਆਪਣੇ ਫ਼ਾਰਮਾਂ ਵਿਚ ਹਨ । ਏਥੇ ਪਿੰਡਾਂ ਦਾ ਰਿਵਾਜ ਨਹੀ`। ਢੋ=ਢੋਂ ਤਿੰਨ-ਤਿੰਨ ਸੌ ਕਦਮਾਂ ਦੀ ਵਿਥ ਤੇ ਸਭ ਦੇ ਮਕਾਨ ਹਨ ।
ਰਾਤ ਜਦ ਇੰਜ ਲਲਕਾਰੇ ਵੱਜਣ ਲਗੇ ਤੋਂ ਬ੍ਰ੍ ਹੌਣ ਲਗ ਪਈ, ਤਾਂ ਆਂਢ ਗੁਆਂਢ ਸਭ ਦੇ ਕੰਨ ਖੜ ਜੇ
$
ਆਂਹਦਾ
ਗਏ । ਸਭਾ ਪਤੀ ਧਰਮ ਸਿੰਘ ਦਾ ਮੁੰਡਾ ਗੁਰਵੇਲ, ਜੋ ਦਾ ਯਾਰ ਵੀ ਸੀ, ਜ਼ਦ ਉਠ ਕੇ ਕਰਤਾਰ ਦੇ ਘਰ ਵੱਲ
&, <॥2%
ਵਰਿਆਮ ਜ੍ਰਨ ੧੯੮੮ 2
ਇੰ _ 51 58000 28001 50101 2 ੬031 ।੧30016120091600081.600
ਦੇ
204684-8.4੪੬੦-.------<-
ਟੁਰਨ ਲਗਾ, ਤਾਂ ਧਰਮ ਸਿੰਘ ਨੇ ਉਸਨੂੰ ਬਾਹ ਫੜਦਿਆਂ ਆਖਿਆ--“'ਕੌਜਰ ਦਿਆ ਬੀਆ, ਕਿਧਰ _ਫ੍ਰਰ ਪਿਆ ਏ”? ਰ੍
“ਭਾਪਾ, ਹੱਥੋ ਪਾਈ ਨਾਂ ਹੋ ਜਾਣ ?'”
“ਓਏ ਹੱਥੋ ਪਾਈ ਦਿਆ ਪੁੱਤਰਾ, ਛਡਾਵੇ ਹਮੇਸ਼ਾ ਰਗੜੋ ਜਾਂਦੇ ਨ । ਬਹਿ ਜਾਹ, ਆਪਸ ਵਿਚ ਨਿਬੜ ਲੰਣ, ਫਿਰ ਚਲਦੇ ਹਾਂ ਅਗਾਂਹ ।”
ਸਰਦਾਰੇ ਦੀ ਚਾਂਘਰ ਸੁਣ ਕੇ ਜੌਲੇ ਤੋਂ ਰਿਹਾ ਨਾ ਗਿਆ । ਅੱਖ ਪਲਕਾਰੇ ਵਿਚ ਹੀ ਉਹ ਅੰਦਰੋ ਕਿਰਪਾਨ ਖਿਚ ਕੇ ਚ'ਚੇ ਤੇ ਵਾਰ ਕਰਨ ਵਾਸਤੇ ਉਹਦੇ ਵਿਹੜੇ ਵੱਲ ਨੂੰ ਦੌੜਿਆ । ਬੂਹੇ ਦੀ ਓਟ ਲੰ ਕੇ ਖਲੌਤੇ ਸਰਦਾਰਾ ਸਿੰਘ ਦੇ ਮੁੰਡੇ ਮਿਹਰ ਨੇ ਘੱਪ ਦੇਣੀ' ਬਰਛੀ ਉਹਦੀ ਵੱਖੀ ਵਿਚ ਲਾਹ ਦਿਤੀ ।
“ਉਏ ਮੈ' ਮਰ ਗਿਆ ਉਏ”, ਆਂਹਦਾ ਉਹ ਭੋਏ' ਤੋ ਡਿਗ ਕੇ ਧੌਣ ਮਰੋੜੀ ਮੁਰਗੀ ਵਾਂਗ ਹੱਥ ਮਾਰਨ ਡਹਿ ਪਿਆ । ਜਦੋ ਪਿਉ ਕੇ “ਉਏ ਪੁੱਤਰਾ' ਆਖ ਕੇ ਉਹਨੂੰ ਚੁਕਣਾ ਚਾਹਿਆ ਤਾਂ ਇਕ ਬਰਛੀ ਉਹਦੇ ਵੀ ਆਰ ਪਾਰ ਹੋ ਗਈ ।
“/ਮਾਰ ਘੱਤੋ ਵੇ ਲੱਕਾ...ਲੁਟੇ ਗਏ ਵੇ..." ਸੰਤੀ ਦੁਹੱਥੜਾਂ ਮਾਰ ਮਾਰ ਪਿਟਣ ਲੱਗ ਪਈ । ਆਂਢ ਗੁਆਂਢ ਘਰਾਂ ਤੋਂ ਥੋੜ੍ਹਾ ਹਟਵਾਂ ਹਨੌਰੇ ਦੀ ਆੜ ਲਈ ਇਹ ਸਭ ਕੁਝ ਵਾਪਰਦਾ ਵੇਖ ਰਿਹਾ ਸੀ, ਹੁਣ ਇਕ ਇਕ ਦੋ ਦੋ ਹੋਕੇ ਡਿਗੇ ੫ਏ ਪਿਉ ਪੁੱਤਰਾਂ ਦੁਆਲੇ ਜੁੜਨ ਲਗੇ ।
“ਬਹੁਤ ਮਾੜਾ ਕੌਮ ਹਇਆ ਏ'', ਸਭਾਪਤੀ ਧਰਮ ਸਿੰਘ ਨੇ ਕਿਹਾ ।
“'ਚਿਰੌਕਣੀ ਅੰਦਰੇ ਅੰਦਰ ਧੁਖਣ ਡਹੀ ਹੋਈ ਸੀ,
` ਇਕ ਦਿਨ ਤੋਂ...” ਕਪੂਰ ਸਿੰਘ ਨੇ ਆਪਣੀ ਰਾਏ ਦਿਤੀ !
ਗੁਆਂਢਣਾਂ ਸੰਤੀ ਨੂੰ ਪਾਣੀ _ਪਿਲਾਂਦੀਆਂ _ਧੀਰਜ ਦੇ ਰਹੀਆਂ ਸਨ । ਸਭਾਪਤੀ ਧਰਮ ਸਿੰਘ ਨੇ ਪਿਉ ਪੁੱਤਰਾਂ ਦੀਆਂ ਨਬਜ਼ਾਂ
ਵੇਖੀਆਂ । ਫਿਰ ਬੋਲਿਆ--'“ਤੂੰ ਇੰਜ ਕਰ ਹਰਬੰਸ ਸਿਆਂ !
ਆਪਣਾ ਟਰੈਕਟਰ ਲੰ ਆ, ਜੌਲੇ ਵਿਚ ਸਾਹ ਜਾਪਦੇ ਨੇ,
ਇਹਨੂੰ ਹਸਪਤਾਲ ਲੌ ਚਲੀਏ, ਕੀ ਪਤਾ ਬਚ ਹੀ ਜਾਵੇ । ਨਾਲੋ ਠਾਣੇ ਇਤਲਾਹ ਦੇਣੀ .ਪਵੇਗੀ, ਇਹ ਭਰਾ ਕਰਤਾਰ ਸਿੰਘ ਦੀ ਲੌਥ ਨੂੰ ਏਥੋ` ਕੋਈ ਨਾ ਹਿਲਾਵੇ, ਮੌਕਾ ਹੋਵੇਗਾ ।”
ਗੁਆਂਢੀਆਂ ਦੇ ਟਰੌਕਟਰ ਆ ਗਏ । ਜੌਲੋਂ ਨੂੰ ਚੁੱਕ ਕੋ ਟਰਾਲੀ ਵਿਚ ਰਖੀ ਮੰਜੀ ਤੇ ਪਾਇਆ ਗਿਆ; ਤੇ ਪੰਜ ਮੀਲ ਦਰ ਸਿਤਾਰਗ੍ਰੌਜ ਦੇ ਸਰਕਾਰੀ ਹਸਪਤਾਲ ਵਲ
ਲੰ ਗਏ
ਰ੍ ਰ੍ ਜੌਲੇ ਨੂੰ ਡਾਕਟਰਾਂ ਦੇ ਹਵਾਲੇ ਕਰਕੇ ਸਭਾਪਤੀ ਨੇ ਠਾਣੇ ਜਾ ਰਪਟ ਲਿਖਾਈ । ਠਾਣੇਦਾਰ ਨੇ ਸਾਰੀ ਕਹਾਣੀ ਸੁਣੀ, ਸੁਣ ਕੇ ਲਿਖੀ । ਫਿਰ ਉਹ ਆਪਣੇ ਦਲ ਬਲ ਸਹਿਤ ਹਸਪਤਾਲ ਪੁਰਜਾ । ਡਾਕਟਰਾਂ ਦੀ ਇਜਾਜ਼ਤ ਨਾਲ ਉਸ ਜੈਲ ਦਾ ਮਰਨ ਤੋ ਪਹਿਲਾਂ ਦਾ ਬਿਆਨ ਲਿਆ !
ਸਵੇਰੇ ਚਾਰ ਕੁ ਵਜੇ ਨਾਲ ਜੌਲੋ ਨ ਸ੍ਰਾਸ ਦੋ ਦਿਤੇ।
ਠਾਣੇਦਾਰ ਦੀ ਜੀਪ ਜਦੇ' ਸਭ/ਪਤੀ ਸਮੇਤ ਜੌਲੋਂ ਦੋਂ ਫਾਰਮ ਪਹੁੰਚੀ, ਉਦ” ਦਿਨ ਦਾ ਚਾਨਣਾ ਹੋਣਾ ਸੁਰੂ ਹੋ ਚੁੱਕਾ ਸੀ ।
ਘਰ ਵਿਚ ਹਾਹਾਕਾਰ ਮਚੀ ਹੋਈ ਸੀ । ਵੈਣ ਵਿਰਲਾਪ ਸੰਤੀ ਨੂੰ ਗਸ਼ਾਂ ਆ ਰਹੀਆਂ ਸਨ । ਦੂਹਾਂ ਘਰਾਂ ਵਿਚਾਲੇ ਖਲੌਤੀ ਵੱਡੀ ਧਰੋਕ ਥੱਲੋ ਕਰਤਾਰ ਸਿੰਘ ਦੀ ਲੌਂਥ ਪਈ ਸੀ । ਰਾਤ ਦੋ ਹਨੇਰੇ ਵਿਚ ਹੀ ਮੋਹਰ ਸਿੰਘ ਸ੍ਰਰਮਾ ਫਰਾਰ ਹੋ ਗਿਆ ਹੋਇਆ ਸੀ ।
ਠਾਣੇਦਾਰ ਨੇ ਪੰਚਨਾਮਾ ਬਨਾਣ ਲਈ ਕਾਗ਼ਜ਼ ਕਢੇ । ਕਰਤਾਰ ਸਿੰਘ ਦੇ ਆਕੜੇ ਪਏ ਸਗੀਰ ਨੂੰ ਪਲਟਾ ਪਲਟੁ ਕੇ ਵੇਖਿਆ, ਤੋ ਅਗਲ? ਕਾਰਵਾਈ ਕਰਨ ਲਈ ਪਰ੍ਹਾਂ ਪਏ ਮੰਜ ਤੇ ਜਾ ਬੈਠਾ ।
ਦਿਨ ਦਾ ਚਾਨਣਾ ਵਹਵਾ ਹੋ ਗਿਆ ਸੀ । ਏਨੇ ਸਾਰੇ ਬੰਦਿਆਂ ਦਾ ਇਕੱਠ ਵੇਖ ਕੇ ਖੁੱਡੇ ਵਿਚ ਡਕੇ ਕੁੱਕੜ ਨੇ ਪਰ ਫੜਫੜਾ ਕੇ ਇਕ ਬਾਂਗ ਦਿੱਤੀ, ਤੇ...
ਤੋ ਇਸਦੇ ਨਾਲ ਹੀ ਇਕ ਕਾਲੇ ਰੰਗ ਦੀ ਕ੍ਰੱਕੜੀ ਧਰੋਕ ਦੀ ਧੁਰ ਉਤਲੀ ਟਾਹਣੀ ਤੋ ਉਡ ਕੇ ਕ੍ੜ ਕੂੜ ਕਰਦੀ ਹੇਠਾਂ ਉਤਰ ਆਈ ।
ਸਾਰਿਆਂ ਦੀਆਂ ਅੱਖਾਂ ਅੱਡੀਆਂ _ਦੀਆਂ ਅੱਡੀਆਂ ਰਹਿ ਗਈਆਂ ।
ਸੰਤੀ ਨੇ ਹਿੱਕ ਤੇ ਹੱਥ ਮਾਰਿਆ--'“ਨੀ ਹੌਣੀਏ” ? ਨੀ ਮੇਰੇ ਪੁੱਤ ਦੀਏ ਮੌਤੇ । ਨੀ ਵੌਰਨੇ ਕਿਸੇ ਜੁਗ ਦੀਏ, ਨੀ ਕਲਜੌਗਣੇ, ਅਤਰ ਮ੍ਰੰਹੀਏ ...।”
ਬੋਦਿਆਂ ਦੇ ਇਕੱਠ 'ਚ ਬੌਠੇ ਠਾਣੇਦਾਰ ਨੇ ਮੱਥੋ ਤੇ ਹੱਥ ਮਾਰਿਆ, ਤੇ ਬਲਿਆ--““ਵਾਹ ਸਰਦਾਰ ਜੀ ਪੰਜਾਬੀ ਲੱਗੇ ਕਾ ਭੀ ਪਤਾ ਨਹੀ` ਦਿਮਾਗ ਕਿਆ ਚੀਜ਼ ਹੈ--ਏਕ ਮੁਰਗੀ ਕੇ ਲੀਏ ਦੇ ਜਾਨ” ? ਔਰ ਮੁਰਗੀ ਸਾਲੀ ਅੱਛੀ ਭਲੀ ਹੈ ।”
ਪਰ੍ਹਾਂ ਚਂਕੇ ਦੀ ਬੰਨੀ ਤੇ ਬੈਠੇ ਸਰਦਾਰਾ ਸਿੰਘ ਨੇ ਖੜਕਵੇ' ਬੋਲਾਂ ਵਿਚ ਕਿਹਾ--“'ਦਰੋਗਾ ਸਾਹਬ, ਏਥੇ ਦਮਾਗ ਦਾ ਸਵਾਲ ਨਹੀ', ਨਾ ਹੀ ਸਹੁਰੀ ਕੱਕੜ ਦਾ ਏ, ਸਵਾਲ ਤੇ ਇਹ ਵੋ, ਪਈ ਕੋਈ ਗਾਲ੍ਹਾਂ ਕੱਢੋ, ਤੇ ਫਿਰ ਸੁਕਾ ਕਿਵੇ” ਜਾਝਂ ' (ਨਵੀਂ ਛਪੀ ਪ੍ਰਸਤਕ ਕਲਮ ਤੋਂ ਬੰਦੂਕ ਵਿਚੋ”)
ਵਰਿਆਮ ਜੂਨ ੧੧੮੯
੯ 5।। 58000 28001 50001 ਹ। ੬0੫੧
੧801੫15॥00੧6%01181.001।
ਦੇ,”
ਗਵਾਲੀਅਰ ਦੇ ਕਿਲ੍ਹੇ ਵਿਚ ਸਰੀ ਗੁਰੂ ਹਰਿਗੋਬਿੰਦ ਸਾਹਿਬ ਜੀ - ਦੇਵਿੰਦਰ ਸਿੰਘ ਗਿਲ
ਪੰਚਮ ਪਾਤਸ਼ਾਹ ਸਰੀ ਗੁਰੂ ਅਰਜਨ ਦੋਵ ਜੀ ਦੀ ਸ਼ਹਾਦਤ ਨੇ ਸਿਖ ਪੰਥ ਤੋਂ ਇਤਿਹਾਸ ਨੂੰ ਇਕ ਅਹਿਮ ਮੌੜ ਦਿਤਾ । ਸਰੀ ਗੁਰੂ ਨਾਨਕ ਦੇਵ ਜੀ ਦਾ ਗੁਰ ਵਾਂਕ ਸਿਰ ਧਰਿ ਤਲੀ ਗਲੀ ਮੌਰੀ ਆਉ । ਹੁਣ ਸਾਕਾਰ ਹੋਣ ਲਗਾ ! ਪੰਚਮ ਪਾਤਸ਼ਾਹ ਜੀ ਨੇ ਸ਼ਹਾਦਤ ਤੋਂ ਪਹਿਲਾਂ ਬਾਲ (ਗੁਰੂ) ਹਰਿਗੋਬਿੰਦ ਜੀ ਨੂੰ ਸੁਨੇਹਾ ਭੇਜ ਦਿਤਾ ਸੀ ਕਿ ਹੁਣ ਪਰੰਪ੍ਰਕ ਗੁਰ ਗੱਦੀ ਦੀ ਰਸਮ ਵਿਚ ਤਬਦੀਲੀ ਆਉਣੀ ਚਾਹੀਦੀ ਹੈ ! ਸੋਲੀ, ਟੌਪੀ ਪਹਿਨਣ ਦਾ ਸਮਾਂ ਨਹੀ ਰਿਹਾ । ਇਹੋ ਕਾਰਨ ਸੀ ਕਿ ਜਦੋ' ਬਾਬਾ ਬੁਢਾ ਜੀ ਨੇ ਗੁਰ ਗਦੀ ਨਸ਼ੀਨੀ ਸਮੇ” ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਸੋਲੀ ਟੋਪੀ ਪਹਿਨਾਉਣੀ ਚਾਹੀ ਤਾਂ ਆਪ ਜੀ ਨੇ ਕਿਹਾਸੀ ਕਿ ਹੁਣ ਤਲਵਾਰ ਉਠਾਉਣ ਦਾ ਸਮਾਂ ਆ ਗਿਆ ਹੈ ਅਤੇ ਸਮੇ ਦੀ ਮੰਗ ਅੜ੍ਸਾਰ ਆਪ ਜੀ ਨੇ ਮੀਰੀ ਤੇ ਪੀਰੀ ਦੀ ਸ਼ਾਨ ਰਖਣ ਲਈ ਦੌ ਤਲਵਾਰਾਂ ਪਹਿਨੀਆਂ ।
ਪੰਚਮ ਪਾਤਜ਼ਾਹ ਜੀ ਦੀ ਸ਼ਹਾਦਤ, ਸਿਖ ਇਤਿਹਾਸ ਵਿਚ ਪਹਿਲੀ ਸ਼ਹਾਦਤ ਸੀ ਜਿਸ ਨੇ ਸਿਖਾਂ ਨੂੰ ਚੌਕੰਨੇ ਕਰ ਦਿਤਾ । ਗੁਰੂ ਜੀ ਨੇ ਸਿਖਾਂ ਨੂੰ ਸ਼ਸਤਰ ਵਿਦਿਆ ਸਿਖਣ ਦੋ ਹੁਕਮ ਕੀਤੇ ਅਤੇ ਸਿਖਾਂ ਨੂੰ ਹੁਕਮ ਕੀਤੇ ਕਿ ਉਹ ਦਸਵੰਧ ਦੀ ਰਕਮ ਦੀ ਥਾਂ ਘੋੜੇ ਅਤੇ ਹਥਿਆਰ ਲੰ ਕੇ-ਗੁਰੂ ਜੀ ਦੀ ਹਜ਼ੂਰੀ “ਚ ਆਉਣ । ਆਪ ਜੀ ਨੇ ਸਿਖਾਂ ਨੂੰ ਘੋੜੇ ਦੀ ਸਵਾਰੀ ਕਰਨ ਲਈ ਹੁਕਮ ਕੀਤਾ ਜੌ ਕਿ ਮੁਗਲ ਹਕ੍ਹਮਤ ਵਿਚ ਇਕ ਹਿੰਦੂ ਲਈੀ ਵਿਵਰਜਤ ਸੀ । ਗੁਰੂ ਜੀ ਦਾ ਥਾਪੜਾ ਲੌ ਕੇ ਸਿਖ ਆਜ਼ਾਦ ਤੋ ਨਿਰਭੌ ਹੋ ਕੇ ਵਿਚਰਨ ਲਗੇ ।
ਗੁਰੂ ਹਰਿ ਗੋਬਿੰਦ ਸ਼ਾਹਿਬ ਜੀ ਨੇ ਸਿਖਾਂ ਦੇ ਹੌਸਲੇ ਬੁਲੰਦ ਕਰਨ ਲਟੀ ਸੀ ਹਰਿਮੰਦਰ ਸਾਹਿਬ ਦੇ ਸਾਹਮਣੇ ਮੁਗਲ ਤਖਤ ਤੋ ਵੀ ਉਚੇ ਇਕ ਥੜੋ ਦੀ ਉਸਾਰੀ ਕਰਵਾਈ ਜਿਸ ਨੂੰ ਅਕਾਲ ਤਖਤ ਦਾ ਨਾਮ ਦਿਤਾ । ਗੁਰੂ ਜੀ ਅਕਾਲ ਤਖਤ ਉਪਰ ਬਿਰਾਜਦੇ ਅਤੇ ਸਿਖਾਂ ਦੇ ਮਲ-ਯੁਧ ਅਤੇ ਹੌਰ ਜੰਗੀ ਕਰਤਵ ਦੇਖਦੇ ਅਤੇ ਸਿਖਾਂ ਵਿਚ ਬੀਰਤਾ ਦਾ ਸੰਚਾਰ ਕਰਨ ਲਈ ਅਬਦੁਲਾ ਤੇ ਨੱਥਾ ਜਿਹੇ ਪ੍ਰਸਿਧ ਢਾਡੀ ਗੁਰ ਦਰਬਾਰ ਵਿਚ ਰਖੇ 'ਜੋ ਕਿ ਸੂਰਬੀਰਾਂ ਦੀਆਂ ਬਹਾਦਰੀ ਭਰਪੂਰ ਵਾਰਾਂ ਗਾਕੇ ਸਿਖਾਂ ਦੇ ਹੌਸਲੇ ਬੁਸ਼ੰਦ ਕਰਦੇ ।
ਗੁਰੂ ਜੀ ਨੇ ਆਉਣ ਵਾਲੇ ਸਮੇ” ਨੂੰ ਵਿਚਾਰ ਕੇ
ਸਮੁਚੇ ਅੰਮਿ੍ਤਸਰ ਸ਼ਹਿਰ ਦੀ ਕਿਲ੍ਹਾਬੈਦੀ ਕੀਤੀ ਅਤੇ ਲੌਹਗੜ੍ਹ ਨਾਮ ਦਾ ਕਿਲ੍ਹਾ ੧੬੦੯ ਈਸਵੀ” ਵਿਚ ਉਸਾ- ਰਿਆ । ਗੁਰੂ ਜੀ ਦਾ ਹੁਕਮ ਸੁਣ ਕੇ ਪੰਜਾਬ ਦੇ ਗਭਰੂ , ਛੌਲ ਬਾਂਕੇ ਜੁਆਨ ਗੁਰੂ ਜੀ ਕੌਲ ਆਕੇ ਫੌਜ ਵਿਚ ਭਰਤੀ ਹੌਣ ਲਗੇ ਅਤੇ ਇਵਜ਼ਾਨੇ ਵਜੌ` ਗੁਰੂ ਜੀ ਤ` ਦੇ ਵਕਤ ਦੀ ਰੋਟੀ ਅਤੇ ਛੇ ਮਹੀਨੇ ਬਾਅਦ ਕਮੀਜ਼ ਦੀ ਆਸ ਰਖਦੇ ਸਨ ! ਮੌਕਮ ਆਰਥਰ ਮੌਕਾਲਿਫ ਆਪਣੀ ਪੁਸਤਕ _“'ਸਿਖ ਰੀਲੀਜਨ”' ਦੀ ਜਿਲਦ ਚੋਥੀ, ਪੰਨਾ ਪ ਤੇ ਲਿਖਦੇ ਹਨ ? “ਫੌਜ ਵਿਚ ਸ਼ਾਮਿਲ ਸਿਖ, ਸ਼ਬਦ ਬਾਣੀ ਸੁਣਕੇ ਆਤਮਾਵਾਂ ਨੂੰ ਸ਼ਾਂਤ ਕਰਦੇ ਸਨ । ਹੈਰਾਨੀ ਦੀ ਗੱਲ ਇਹ ਹੈ ਕਿ ਉਹ ਵਹੀਰ ਦੌ ਵਕਤ ਪ੍ਰਸ਼ਾਦਾ ਛਕ ਕੋ ਤੇ ਛੇ ਮਹੀਨ ਬਾਅਦ ਇਕ ਕਮੀਜ਼ ਲੰ ਕੇ ਸੋਤਸ਼ਟ ਸੀ ।” ਗੁਰਬਿਲਾਸ ਪਾਤਸ਼ਾਹੀ ਛੇਵੀ' ਦੇ ਲਿਖਾਰੀ ਦਾ ਕਹਿਣਾ ਹੈ ਕਿ ਦੇਸ਼ਾਂ ਵਿਦੇਸ਼ਾਂ ਤੋ ਸਿਖ, ਯੋਧੇ, ਘੌੜੇ ਤੇ ਸ਼ਸਤਰ ਲੌ ਕੇ ਪੁਜਦੇ ਤੇ ਭੇਟਾ ਕਰਕੇ ਖੁਸ਼ ਹੁੰਦੇ :-- ਰਹ ਦੇਸਨਿ ਦੇਸ ਸੁਨੀ ਗੁਰ ਆਵਤ, ਆਵਤ ਤੇ ਸੋਭ ਸੂਰ ਅਪਾਰਾ । ਸਸਤ੍ ਅੰ ਅਸ ਲੀਏ ਗੁਰ ਭੋਟਿਸੁ, ਤ ਚਾਹ ਭਰੇ ਮਨ ਮਾਹਿ ਉਦਾਰਾ । ਗੁਰੂ ਜੀ ਦੀ ਮਹਿਮਾ ਸੁਣਕੇ ਅਨੰਕ ਰਾਜੇ, ਮਹਾਰਾਜੇ ਤੋ ਸੰਨਾਪਤੀ ਗੁਰੂ ਜੀ ਕੌਲ ਗੁਰੂ ਜੀ ਦੀ ਅਰਦਲ ਵਿਚ ਆ ਰਹੋ ਸਨ । ਮਿਸਾਲ ਵਜੋ ਜਢੋ` ਜੌਸਲਮੇਰ ਦੇ ਰਾਣੇ ਰਾਮ ਪ੍ਰਤਾਪ ਨੂੰ ਜਹਾਂਗੀਰ ਨੇ ਰਾਜ ਗੱਦੀ ਤੌ ਲਾਹ ਦਿਤਾ ਤਾਂ ਉਹ ਗੁਤ੍ਹ ਜੀ ਦੀ ਸ਼ਤਨ ਵਿਚ ਆ ਗਿਆ । ਇਸੇ ਤਰ੍ਹਾਂ ਹੀ ਸੂਬੇਦਾਰ ਯਾਰ ਖਾਨ ਅਤੇ ਫੌਜਦਾਰ ਖੁਆਜਾ ਸਰਾਇ ਜਿਹਨਾਂ ਨੂੰ ਜਹਾਂਗੀਰ ਨੇ ਫੌਜ ਵਿਚੋ ਕਢ ਦਿਤਾ ਸੀ, ਗੁਰੂ ਜੀ ਦੀ ਫੌਜ ਵਿਚ ਭਰਤੀ ਹੋ ਗਏ । ਉਪਰੌਕਤ ਚੜ੍ਹਦੀ ਕਲਾਂ ਵਾਲੀਆਂ ਕਾਰਵਾਈਆਂ ਵੇਖ ਵੇਖ ਕੇ ਗੁਰੂ ਘਰ ਦੇ ਵਿਰੋਧੀ ਤਿਲਮਲਾ ਰਹੇ ਸਨ । ਉਸ ਸਮੇ` ਲਾਹੌਰ ਦਾ ਸ੍ਰਬੇਦਾਰ ਮੁਰਤਜਾ ਖਾਨ ਸੀ ਜੌ ਕਿ ਗੁਰੂ ਜੀ ਦਾ ਕਟੜ ਵਿਰੋਧੀ ਸੀ ਅਤੇ ਜਿਸ ਦਾ ਪੰਚਮ ਪਾਤਸ਼ਾਹ ਜੀ ਦੀ ਸ਼ਹਾਦਤ ਵਿਚ ਵਿਸ਼ੋਸ਼ ਹੱਥ ਸੀ, ਗੁਰੂ ਹਰਿ ਗੋਬਿੰਦ ਸਾਹਿਬ ਜੀ ਦੀ ਹਰ ਗਤੀਵਿਧੀ ਤੋਂ ਕਰੜੀ ਨਜ਼ਰ ਰਖ ਰਿਹਾ ਸੀ । ਮਿਹਰਬਾਨ ਅਤੇ ਦੀਵਾਨ ਚੰਦੂ ਵੀ ਕਿਹੜਾ ਘੱਟ ਸਨ । ਉਹਨਾਂ ਸਾਰਿਆਂ ਨੇ ਗੁਰੂ ਜੀ ਵਿਰੁਧ ਜਹਾਂਗੀਰ ਬਾਦਸ਼ਾਹ ਨੂੰ ਖਬਰਾਂ ਭੇਜੀਆਂ ਕਿ ਸਿਖ ਪੰਜਾਬ ਵਿਚ ਸ਼ਸਤਰ ਇਕਠੇ ਕਰ ਰਹੇ ਹਨ । ਉਹਨਾ ਦਾ ਗੁਰੂ, ਸੀਸ ਕਲਗੀ ਸਜਾ ਰਿਹਾ ਹੈ ਅਤੇ ਅੰਮ੍ਰਿਤਸਰ ਵਿਚ ਜੰਗੀ ਮਸ਼ਕਾਂ ਹੋ ਰਹੀਆਂ ਹਨ । ਜੋਕਰ ਪੰਜਾਬ ਵਲ ਧਿਆਨ ਨਾਂ ਦਿਤਾ ਗਿਆ ਤਾਂ ਇਹ ਛੋਤੀ
ਵਰਿਆਮ ਜਨ ੧੯੮੮
8000 1800 5010) 2 €10081
801018150006001181.£0।)
ਸਿਖਾਂ ਦੇ ਕਬਜ਼ੇ ਹੇਠ ਆਂ ਜਾਵੇਗਾ ।
ਉਹਨਾਂ ਦਿਨਾਂ ਵਿਚ ਬਾਦਸ਼ਾਹ ਜਹਾਂਗੀਰ ਨਕਸ਼ਬੰਦੀਆਂ ਦੇ ਹੱਥਾਂ ਦੀ ਕਠਪੁਤਲੀ ਬਣਿਆ ਹੋਇਆ ਸੀ । ਨਕਸ਼ਬੰਦੀ ਸਿਲਸਲੇ ਦਾ ਨੇਤਾ ਸ਼ੋਖ ਅਹਿਮਦ ਸਰਹੰਦੀ ਗੁਰੂ ਜੀ ਦਾ ਕਟੜ ਵਿਰੋਧੀ ਸੀ । ਉਸ ਨੂੰ ਵੀ ਗੁਰੂ ਜੀ ਦੇ ਖਿਲਾਫ ਬਾਦਸ਼ਾਹ ਦੇ ਕੰਨ ਭਫੇ ! ਨਤੀਜੇ ਵਜੋ ਜਹਾਂਗੀਰ ਬਾਦਸ਼ਾਹ ਨੇ ਗੁਰੂ ਜੀ ਨੂੰ ਰਾਜ ਦਰਬਾਰ ਵਿਚ ਆਤਣ ਲਈ ਹੁਕਮ ਸਾਦਰ ਕਰ ਦਿਤਾ । ਬਾਦਸ਼ਾਹ ਵਲੋ" ਇਹ ਹੁਕਮ, ਵਜ਼ੀਰ ਖਾਨ ਅਤੇ ਗੁੰਚਾਬੇਗ ਲੰ ਕੇ ਗੁਰੂ ਜੀ ਕੋਲ ਆਏ ਅਤੇ ਕਿਹਾ ਕਿ ਗੁਰੂ ਜੀ ਆਗਰੇ ਰਾਜ ਦਰਬਾਰ ਦਿਚ ਪੇਸ਼ ਹੋਣ । ਵਜ਼ੀਰ ਖਾਨ, ਗੁਰੂ ਘਰ ਵਿਚ ਵਿਸ਼ਵਾਸ ਰਖਣ ਵਾਲਾ ਅਹਿਲਕਾਰ ਸੀ । ਉਸ ਨੂੰ ਬਾਦਸ਼ਾਹ ਦੀ ਨੀਤੀ ਤੋਂ ਸਾਫ ਪ੍ਰਗਟ ਹੇ ਗਿਆ ਸੀ ਕਿ ਗੁਰੂ ਜੀ ਨੂੰ ਕੈਦ ਕੀਤਾ ਜਾਵੇਗਾ ।
ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਬਾਦਸ਼ਾਹ ਦਾ ਹੁਕਮ ਸੁਣਕੇ ਆਗਰੇ ਵਲ ਚਾਲੇ ਪਾ ਦਿਤੇ । ਰਸਤੇ ਵਿਚ ਆਪ ਜੀ ਦਿਲੀ ਵਿਖੇ ਮਜਨੂੰ ਟਿੱਲੇ ਡੇਰਾ ਕੀਤਾ ਅਤੇ ਫਕੀਰ ਸਿਕੰਦਰ ਸ਼ਾਹ ਜਿਹਿਆਂ ਨੂੰ ਸੇਂਚ ਦਾ ਮਾਰਗ ਦਿਖਾਇਆ ਉਥੋ` ਆਪ ਜੀ ਆਗਰੇ ਪਹੁੰਚੇ ਅਤੇ ਕਿਹਾ ਜਾਂਦਾ ਹੈ ਕਿ ਆਪ ਜੀ ਨੇ ਇਕ ਖ੍ਰਨੀ ਤੇ ਜ਼ਾਲਮ ਸ਼ੋਰ ਦਾ ਸ਼ਿਕਾਰ ਕਰਕੇ ਬ'ਦਸ਼ਾਹ ਨੂੰ ਹੈਰਾਨ ਕਰ ਦਿਤਾ ! ਆਗਰੇ ਤੇਂ` ਬਾਦਸ਼ਾਹ ਨੇ ਗੁਰ ਜੀ ਨੂੰ ਗਵਾਲੀਅਰ ਦੋ ਕਿਲੇ, ਵਿਚ ਕੰਦ ਕਰ ਦਿਤਾ । ਗਵਾਲੀਅਰ ਦਾ ਇਕ ਪ੍ਰਾਚੀਨ ਅਤੇ ਬਦਨਾਮ ਕਿਲ੍ਹਾ ਸੀ । ਇਸ ਬਾਰੇ ਮਸ਼ਹੂਰ ਸੀ ਕਿ ਜੋ ਵੀ ਇਥੇ ਕੌਦੀ ਬਣਕੇ ਆਉਦਾ ਫਿਰ ਜੀਉ'ਦਾ ਵ'ਪਸ ਨਹੀ ਸੀ ਜਾ ਸਕਦਾ । ਅਕਬਰ ਬਾਦਸ਼ਾਹ ਛੇ ਸਮੋ ਉਸ ਕਿਲੇ. ਵਿਚ ਕੌਦੀ ਰਖਣ ਦਾ ਰਿਵਾਜ ਸ਼੍ਰੂ ਹੋਇਆ ਸੀ । ਗੁਰੂ ਜੀ ਦੇ ਗਵਾਲੀਅਰ ਕਿਲੇ, ਵਿਚ ਕੌਦ ਰਖਣ ਤੋਂ ਪਹਿਲਾਂ ਕਿਹਾ ਜਾਂਦਾ ਹੈ ਕਿ ੫੨ ਰਾਜੇ ਮਹਾਰ/ਜੋ ਕੰਦ ਕੀਤੇ ਹੋਏ ਸਨ ਜਿਹਨਾਂ ਵਿਚੋ” ਬਹੁਤਿਆਂ ਤੇ ਖੁਸਰੋ ਦੀ ਮਦਦ ਦਾ ਦੌਸ਼ ਸੀ । ਉਹਨਾਂ ਨੂੰ ਘੜਿਆਂ ਦੇ ਅਸਤਬਲ ਵਿਚ ਰਖਿਆ ਜਾਂਦਾ ਅਤੇ ਖੁਰਾਕ ਵੀ ਬਹੁਤ ਘਟੀਆ ਕਿਸਮ ਦੀ ਦਿਤੀ ਜਾਂਦੀ ਸੀ । ਕ੍ਝ ਰਾਜਿਆਂ ਨੂੰ ਖਤਮ ਕਰਨ ਲਈ ਭੌਜਨ ਵਿਰ ਚੌਰੀ ਛੁਪੀ
ਜ਼ਹਿਰ ਵੀ ਦਿਤੀ ਜ'ਦੀ ਸੀ ਜਿਸ ਕਾਰਨ ਰਾਜੇ ਅੱਡੀਆਂ
ਰਗੜ ਰਗੜ ਕੇ ਬੁਰੀ ਮੌਤੇ ਮਰ ਰਹੇ ਸਨ ।
ਗੁਰੂ ਜੀ ਦੇ ਕਿਲੇ, ਵਿਚ ਆਉਣ ਨਾਲ ੫੨ ਰਾਜਿਆਂ ਨੂੰ ਕੁਝ ਧਰਵਾਸ ਹੋਈ ਅਤੇ ਉਹ ਗੁਰੂ ਜੀ ਦੇ ਚਰਨੀ' ਲਗੇ । ਗੁਰੂ ਜੀ ਦੀ ਆਮਦ ਨੇ ਜੰਗਲ ਵਿਚ ਮੰਗਲ ਲਗਾ ਦਿਤਾ 1 ਸਵੇਰ ਸ਼ਾਮ ਆਸਾ ਦੀ ਵਾਰ ਤੇ ਸੌਂਦਰ, ਰਹਿਰਾਸ ਦਾ ਕੀਰਤਨ ਹੁੰਦਾ । ਕਨ੍ਹਈਆ ਲਾਲ ਪ੍ਰਸਤਕ _“'ਤਾਰੀਖੋ
ਪੰਜਾਬ? ਵਿਚ ਲਿਖਦਾ ਹੈ, “ਜਿਤਨਾ ਵੀ ਰੌਜ਼ੀਨਾ ਆਪ ਨੂੰ ਮਿਲਦਾ ਉਹ ਕਿਲੋ, ਦੇ ਕੰਦੀਆਂ ਵਿਚ ਵੰਡ ਦਿੰਦੇ ਅਤੇ ਆਪਣੇ ਘਰੋ ਰੁਪਿਆ ਆਦਿ ਮੰਗਵਾਕੇ ਨਿਜੀ ਖਰਚੇ ਲਈ ਵਰਤਦੇ ਸਨ ।”
ਜੋਲ੍ਹ ਦਾ ਦਰੌਗਾ ਹਰੀ ਦਾਸ ਸੀ । ਉਹ ਵੀ ਗੁਰ ਜੀ ਦੀ ਸਖਸ਼ੀਅਤ ਤੋਂ` ਬਹੁਤ ਪ੍ਰਭਾਵਡ ਹੋਇਆ ਅਤੇ ਉਸ ਨੇ ਗੁਰੂ ਜੀ ਲਈ ਘਰੋਂ ਰੌਟੀ ਭਿਜਵਾਣ ਦੀ ਆਗਿਆ ਲੰ ਲਈ ਪਰ ਗੁਰਹ ਜੀ ਅਲ੍ਣੀ ਰੋਟੀ ਹੀ ਖਾਂਦੇ ਰਹੇ । ਗੁਰੂ ਜੀ ਦਾ ਸਮਕਾਲੀ ਇਤਿਹਾਸਕਾਰ ਮੁਹਸਨ ਫਾਨੀ ਲਿਖਦਾ ਹੈ ਕਿ ਉਥੇ ਗਵਾਲੀਅਰ ਉਹ (ਗੁਰ) ਹਰਿਗੋਬਿੰਦ ਅਲ੍ਹਣੀ ਰੋਟੀ ਹੀ ਖਾਂਦੇ ਰਹੇ । ਨਾਲ ਦੇ ਸਿਖਾਂ ਭਾਈ ਬਿਧੀ ਚੰਦ, ਭਾਈ ਪੰੜਾ, ਭਾਈ ਜੋਠਾ, ਭਾਈ ਪਿਰਾਣਾ ਤੇ ਭਾਈ ਰਾਜੂ ਨੂੰ ਕਿਲੋ, ਦੀ ਪਾਬੰਦੀ ਤੋ ਬਾਹਰ ਟੁਰ ਜਾਣ ਲਈ ਗੁਰ੍ਹ ਜੀ ਆਪ ਫੁਰਮਾਇਆ । ਉਹਨਾਂ ਨੇ ਬਾਹਰ ਜਾਕੇ ਸਿਖ ਸੰਗਤਾਂ ਜਥੇਬੰਦ ਕੀਤਾ ।
ਹੁਣ ਗੁਰੂ ਘਰ ਦੇ ਦੌਖੀ ਜਿਹਨਾਂ ਦੀ ਕੋਸ਼ਿਸ਼ ਸਫਲ ਹੋਂ ਗਈ ਸੀ ਕਿ ਗੁਰੂ ਜੀ ਗਵਾਲੀਅਰ ਦੋ ਕਿਲੇ, ਵਿਚ ਕੈਦ ਹੋਂ ਗਏ, ਉਹ ਹੁਣ ਗੁਰੂ ਜੀ ਦਾ ਅੰਤ ਹੋਇਆ ਵੇਖਣਾ ਚਾਹੁੰਦੇ ਸਨ । ਦੀਵਾਨ ਚੰਦੂ ਨੇ ਬਾਦਸ਼ਾਹ ਦੀ _ਮਾਰਫਤ ਦਰੋਗਾ ਹਰੀ ਦਾਸ਼ ਨੂੰ ਇਕ ਜ਼ਹਿਰ ਦੀ ਪੁਠ ਵਾਲਾ ਚੌਗਾ ਦਿਤਾ ਤਾਂ ਕਿ ਉਹ ਅਗੇ ਗੁਰੂ ਜੀ ਨੂੰ ਦੇਵੇ ਅਤੇ ਜਦ ਉਹ ਪਹਿਨਣ ਤਾਂ ਜ਼ਹਿਰ ਅਸਰ ਕਰ ਜਾਵੇਗੀ ਤਾਂ ਗੁਰੂ ਜ਼ੀ ਮਰ ਜਾਣਗੇ । ਦਰੋਗਾ ਹਰੀ ਦਾਸ ਨੇ ਇਸ ਸਾਜ਼ਿਸ਼ ਤੋਂ ਗੁਰੂ ਜੀ ਨੂੰ ਚੌਕੌਨਾ ਕਰ ਦਿਤਾ ਅਤੇ ਉਹ ਚੌਗਾ ਨਾ ਪਹਿਨਿਆ ।
ਉਧਰ ਸਿਖ ਜਗਤ ਵਿਚ ਹਾਹਾਕਾਰ ਮਚ _ਗਈ ਕਿਉਕਿ ਸਿਖ ਜਗਤ ਨੂੰ ਡਰ ਹੋ ਗਿਆ ਕਿ ਕਿਤੇ ਗੁਰ ਹਰਿਗੋਬਿੰਦ ਸਾਹਿਬ ਜੀ ਨਾਲ ਵੀ ਬਾਦਸ਼ਾਹ ਪੰਚਮ ਪਾਤਸ਼ਾਹ ਵਾਲਾ ਸਲ੍ਹਕ ਨਾ ਕਰੇ । ਜਦੋਂ ਗੁਰੂ ਜੀ ਨੇ ਆਗਰੇ ਵਲ ਚਾਲੇ ਪਾਏ ਤਾਂ ਵਜ਼ੀਰ ਖਾਨ ਅਤੇ ਗ੍ਰਚਾ ਬੇਗ ਨੇ ਸਿਖ ਜਗਤ ਨੂੰ ਭਰੋਸਾ ਦਿਵਾਇਆ ਕਿ ਗੁਰੂ ਜੀ ਨੂੰ ਸਿਰਫ ਮੁਲਾਕਾਤ ਲਈ ਬਾਦਸ਼ਾਹ ਨੇ ਬੁਲਾਇਆ ਹੈ ਪਰ ਫਿਰ ਜਦ ਉਹਨਾਂ ਨੂੰ ਗਵਾਲੀਅਰ ਦੇ ਕਿਲ, ਵਿਚ ਕੌਦ ਕਰ ਦਿਤਾ ਤਾਂ ਸਰਕਾਰੀ ਅਹਿਲਕਾਰਾਂ ਨੌ ਸਿਖ ਜਗਤ ਨੂੰ ਧਰਵਾਸ ਦੋਣ ਲਈ ਕਿਹਾ ਕਿ ਅਜ ਕਲ ਬਾਦਜ਼ਾਹ ਬੀਮਾਰ ਰਹਿੰਦਾ ਹੈ ਅਤੇ ਗੁਰੂ ਜੀ ਬਾਦਸ਼ਾਹ ਦੀ ਸਿਹਤਯਾਬੀ ਲਈ ਤਪਸਿਆ ਕਰਨ ਲਈ ਕਿਲੋ, ਵਿਚ ਗਏ ਹਨ ਪਰ ਇਹ ਵੀ ਅਫਵਾਹ ਹੀ ਨਿਕਲੀ । ਸਿਖ ਜਗਤ ਵਿਚ ਰੌਹ ਭਰ ਗਿਆ ।
ਉਸ ਸਮੇ` ਸਿਖ ਜਗਤ ਅਗਵਾਈ ਹੀਨ ਹੌ ਗਿਆਂ ਸੀ ਤੇ ਗੁਰੂ ਜੀ ਲੰਮੇ ਵਿਛੜੇ ਦੇ ਗਏ ਸਨ। ਸਿਖ
21੨ 217
੧੦ 5॥ $8000 2800 5000 3 0110ੈਰਿਿੰਮਮੈ ਜੂਨ ੧੯੮੮ ੧8॥101੫1500੫/601860
0
ਨੇੜੇ ਪਹੁੰਚਦੇ ਤੇ ਦੀਵਾਰਾਂ ਨੂੰ ਮਥਾ ਟੋਕ ਕੇ ਵਾਪਸ ਮੁੜ ਆਉਂਦੇ । ਉਸ ਔਖੋ ਸਮੇ ਬਾਬਾ ਬੁਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਪੰਥ ਨੂੰ ਸੋਧ _ਥਖਸ਼ੀ । ਆਪ ਜੀ ਚੌਕੀਆਂ ਦੀ ਰਸਮ ਚਲਾਈ । ਦਿਨੇ ਧਰਮ ਪ੍ਰਚਾਰ ਤੇ ਪਾਤੌਦੀ ਲਗਾ ਦਿਤੀ ਸੀ ਸੋ ਚੌਕੀਆਂ ਰਾਹੀ` ਰਾਤ ਧਰਮ ਪ੍ਰਚਾਰ ਕੀਤਾ ਜਾਂਦਾਂ । ਰਾਤ ਸਮੋ ਇਕ ਸਿਖ ਮਿਸਾਲ ਬਾਲ ਲੰਦਾਂ ਤਾਂ ਝੰਡਾ ਚੁਕੀ ਪਿੰਡ ਵਿਚ ਫਿਰਦਾ ਅਤੇ ਸੰਗਤ ਸ਼ਬਦ ਗਾਉ'ਦੀ, ਇਸ ਤਰ੍ਹਾਂ ਇਕ ਪਿੰਡ ਤੋਂ ਦੂਜੇ ਅਤੇ ਫਿਰ ਦੂਜੇ ਪਿੰਡ ਤੌ` ਤੀਜੇ ਪਿੰਡ ਚੌਕੀਆਂ ਪਹੌੰਚ ਜਾਂਦੀਆਂ । ਇਸ ਪ੍ਰਕਾਰ ਸਿਖ ਗਵਾਲੀਅਰ ਤਕ ਪਹੁੰਚੇ । ਮੁਹਸਿਨ ਫਾਨੀ ਲਿਖਦਾ ਹੈ, “ਸਿਖ ਤੇ ਮਸੰਦ (ਆਗੂ) ਗਵਾਲੀਅਰ ਜਾਂਦੇਂ, ਕਿਲੋ. ਦੀਆਂ ਦੀਵਾਰਾਂ ਨੂੰ ਜਾ ਛੂੰਹਦੇ ਤੋ ਸਿਰ ਝੁਕਾਵ੍ੇ ਦੇ ਰਹੇ /? ਇਹ ਇਤਿਹ'ਸਕ ਪਰੰਪਰਾ ਚੌਕੀਆਂ ਸੰਥੋਧੀ, ਅਜੋ ਤਕ ਵੀ ਸੀ ਹਰਿਮੰਦਰ ਸਾਹਿਬ ਨਿਭਾਈ ਜਾਂਦੀ ਹੈ ।
ਗੁਰੂ ਜੀ ਨੂੰ ਕਿੰਨੇ ਸਮੇਂ ਲਈ ਬਾਦਸ਼ਾਹ ਨ ਗ੍ਰਿਫਤਾਰ ਕੀਤਾ ਸੀ ? ਗੁਰੂ ਜੀ ਕਿੰਨਾ ਸਮ” ਕੌਦ ਵਿਚ ਰਹੇ £ ਇਸ ਬਾਰੇ ਇਤਿਹਾਸ ਵਿਚ ਪੂਰੇ ਵੇਰਵੇ ਨਹੀ ਮਿਲਦੇ । ਗੁਰੂ ਜੀ ਦਾ ਸਮਕਾਲੀ ਇਤਿਹਾਸਕਾਰ ਮੁਹਸਿਨ ਫਾਨੀ ਲਿਖਦਾ ਹੈ ਕਿ ਗੁਰ ਜੀ ੧੨ ਸਾਲ ਕੋਦ ਵਿਚ ਰਹੋ ਪਰ ਇਹ ਵਿਚਾਰ ਮੰਨਿਆ ਨਹੀ ਜਾ ਸਕਦਾ । ਕਿਉਕਿ ਇਸ ਸਮੋ ਦੌਰਾਨ ਗੁਰੂ ਜੀ ਦੇ ਸੰਤਾਨਾਂ ਪੰਦਾ ਹੋਈਆਂ ਜਿਵੇਂਕਿ ਬਾਬਾ ਗੁਰਦਿਤਾ ਜੀ ਦਾ ਜਨਮ ੧੬੧੩ ਈਸਵੀ, ਬੀਬੀ ਵੀਰ ਦਾ ਜਨਮ ੧੬੧4 ਈਸਵੀ, ਬਾਬਾ ਅਣੀ ਰਾਇ ਦਾ ਜਨਮ ੧੬੧੮ ਈਸਵੀ ਤੇ (ਗੁਰੂ) ਤੇਗ ਬਹਾਦਰ ਜੀ ਦਾ ਜਨਮ ੧੬੨੦ ਈਸਵੀ ਵਿਚ ਹੋਇਆ । ਸੌ ਬਾਰਾਂ ਸਾਲ ਦਾ ਕੈਦ ਦਾ ਸਮਾਂ ਕਦਾਚਿਤ ਠੀਕ ਨਹੀ` । ਹਾਂ ਇਹ ਹੋਂ ਸਕਦਾ ਹੈ ਕਿ ਬਾਦਸ਼ਾਹ ਨੇ ਗੁਰੂ ਜੀ ਨੂੰ ਕੌਦ ਵਿਚ ੧੨ ਸਾਲ ਰਖਣ ਦਾ ਐਲਾਨ ਕੀਤਾ ਹੋਵੇ ।
ਸਿਖ ਪਰੰਪਰਾ ਅਨੁਸਾਰ ਗੁਰੂ ਜੀ ਸਿਰਫ ਚਾਲ੍ਹ ਦਿਨ ਕੌਦ ਵਿਚ ਰਹੇ, ਇਹ ਪਰੰਪਰਾ ਵੀ ਮੰਨਣ ਯੋਗ ਨਹੀਂ ਹੈ । ਇਤਿਹਾਸਕਾਰ ਇੰਦਰ ਭ੍ਰਸ਼ਨ ਬੌਨਰਜੀ ਦਾ ਖਿਆਲ ਹੈ ਕਿ ਗੁਰੂ ਜੀ ਪੰਜ ਸਾਲ ੧੬੦੭ ਤੌ ੧੬੧੨ ਈਸਵੀ ਤਕ ਕੈਦ ਵਿਚ ਰਹੇ । ਪ੍ਰਿੰਸੀਪਲ ਤੇਜਾ ਸਿੰਘ ਅਨੁਸਾਰ ਗੁਰੂ ਜੀ ਦੋ ਸਾਲ ੧੬੧੨ ਈਸਵੀ ਤੋ` ੧੬੧੪ ਈਸਵੀ ਤਕ ਕੰਦ ਵਿਚ ਰਹੇ । ਫੌਰਕਟਰ ਦਾ ਖਿਆਲ ਹੈ ਕਿ ਗੁਰੂ ਜੀ ਥੌੜ੍ਹਾ ਸਮਾਂ ਕੌਦ ਵਿਚ ਰਹੇ । ੧੬੦੯ ਈਸਵੀ ਵਿਚ ਗੁਰ ਜੀ ਨੂੰ ਕੈਦ ਕੀਤਾ ਗਿਆ ਅਤੇ ਉਸ ਸਮੋ ਬਾਦਸ਼ਾਹ ਸ਼ਰਈੀ ਮੁਸਲਮਾਨਾਂ ਦੇ ਹੱਥਾਂ ਦੀ ਕਠਪੁਤਲੀ ਬਣਿਆਂ ਹੋਇਆ ਸੀ ।
ਵਾਹੋਦਾਹੀ ਸ਼ਰਧਾ ਵਿਚ ਡਬੇ ਹੋਏ ਗਵਾਲੀਅਰ ਦੇ ਕਿਲੋ,
੧੬੧੧ ਈਸਵੀ ਦਾ ਸਾਲ ਬਾਦਸ਼ਾਹ ਜਹਾਂਗੀਰ ਦੀ
ਜ਼ਿੰਦਗੀ ਵਿਚ ਮਹੱਤਵਪ੍ਰਰਨ ਸਮਾਂ ਸੀ । ਉਸ ਸਾਲ ਬੋਗਮ ਨੂਰ ਜਹਾਂ ਨਾਲ ਬਾਦਸ਼ਾਹ ਨੇ ਵਿਆਹ ਕਰਵਾਇਆ । ਜਿੰਨੀ ਜਿੰਨੀ ਨ੍ਰਜਹਾਂ ਹੁਸੀਨ ਸੀ, ਉਸ ਤੋ ਕਿਤੇ ਜ਼ਿਆਦਾ ਧਾਰਮਿਕ ਖਿਆਲਾਂ ਵਾਲੀ ਤੇ ਅਕਲਮੰਦ ਔਰਤ ਸੀ ! ਛੋਤੀ ਹੀ ਉ3 ਨੇ ਰਾਜ ਦਰਬਾਰ ਦੇ ਕੰਮਕਾਜ ਦੇਖਣੇ ਸ਼ੁਰੂ ਕੀਤੇ ਅਤੇ ਬਾਦਸ਼ਾਹ ਨੂੰ ਵਜ ਵਿਚ ਕਰ ਲਿਆ । ਹੁਣ ਜਹਾਂਗੀਰ ਹਰ ਸਮੋ ਸ਼ਰਾਬ ਵਿਚ ਹੀ ਮਸਤ ਰਹਿੰਦਾ ! ੧੬੧੨ ਈਸਵੀ ਵਿਚ ਜਹਾਂਗੀਰ ਬਹੁਤ ਸਖਤ ਬੀਮਾਰ ਹੋ ਗਿਆ ਅਤੇ ਉਸ ਨੂੰ ਭਿਆਨਕ ਸੁਪਨੇ ਆਉ'ਫੋ ਰਹਿੰਦੇ । ਸਿਖ ਪਰੰਪਰਾ ਅਨੁਸਾਰ ਭਾਈ ਜੇਠਾ ਜੀ ਰਾਤ ਸਮੋ ਜਹਾਂਗੀਰ ਨੂੰ ਮਹੱਲਾਂ ਵਿਚ ਸ਼ੇਰ ਦਾ ਰੂਪ ਬਣਕੇ _ਡਰਾਉ”ਦੇ । ਜਹਾਂਗੀਰ ਇਲਾਜ ਕਰਵਾਕੇ ਥੱਕ ਗਿਆ ਪਰ ਅਰਾਮ ਨਹੀ' ਸੀ ਆ ਰਿਹਾ ! ਉਹਨਾਂ ਦਿਨਾਂ ਵਿਚ ਸਾਂਈ ਮੀਆਂ ਮੀਰ ਜੀ ਵੀ ਦਿਲੀ ਆਏ ਹੋਏ ਸਨ । ਨੂਰ ਜਹਾਂ ਨੇ ਕੁਝ ਸਮਾਂ ਸਾਂਈ ਜੀ ਦੀ ਹਜ਼ੂਰੀ ਵਿਚ ਬੀਤਾਇਆ ਸੀ । ਸਾਂਈ ਮੀਆਂ ਮੀਰ ਜੀ ਦਾ ਗੁਰੂ ਅਰਜਨ ਦੇਵ ਜੀ ਅਤੇ ਫਿਰ ਗੁਰੂ ਹਰਿਗੋਬਿੰਦ ਸਹਿਬ ਜੀ ਨਾਲ ਬਹੁਤ ਸਨੇਹ ਸੀ । ਸਾਂਈ ਜੀ, ਨਿਜਾਮੁਦੀਨ ਔਲੀਆ ਅਤੇ ਫਖਰੁਦੀਨ ਸਾਹਿਬ ਨਾਲ ਬਾਦਸ਼ਾਹ ਕੋਲ
ਗਏ ਅਤੇ ਗਲਾਂ ਗਲਾਂ ਵਿਚ ਸਾਂਈ ਮੀਆਂ ਮੀਰ ਜੀ ਨੇ ਕਿਹਾ
ਕਿ ਤੰਨੂੰ ਆਰਮ ਕਿਵੇ ਆਵੇ ਜਦੋ” ਤ੍ਰ ਇਕ ਬ੍ਰਹਮ ਗਿਆਨੀ ਨੂੰ ਕੌਦ ਕੀਤਾ ਹੋਇਆ ਹੈ ।
ਜਹਾਂਗੀਰ ਨੇ ਪੁਛਿਆ ਕਿ ਕੋਈ ਬ੍ਰਹਮ ਗਿਆਨੀ ਹੈ ਵੀ । ਤਾਂ ਸਾਂਈ ਜੀ ਨੇ ਕਿਹਾ ਕਿ ਇਕ ਬ੍ਰਹਮ ਗਿਆਨੀ ਨੂੰ ਤੰ ਨਿਰਦੌਸ਼ ਹੀ ਤਸੀਹੇ ਦੇ ਕੇ ਲਾਹੌਰ ਵਿਖੋ ਸ਼ਹੀਦ ਕਰਵਾ ਦਿਤਾ ਅਤੇ ਦੂਜਾ ਤਰ ਕੋਦ ਕੀਤਾ ਹੋਇਆ ਹੈ । ਬਾਦਸ਼ਾਹ ਨੋ ਕਿਹਾ.ਕਿ ਤੁਸੀ ਪਹਿਲਾਂ ਕਿਉ ਨਹੀ ਦਸਿਆ । ਸਾਂਈ ਜੀ ਨੇ ਗੁਰੂ ਹਰਿਗੌਬਿੰਦ ਜੀ ਬਾਰੇ ਇਹ ਸ਼ਬਦ ਵੀ ਕਹੇ ਸਨ ਜੋ ਮਹਿਮਾ ਪ੍ਰਕਾਸ (ਵਾਰਤਕ) ਵਿਚ ਅੰਕਿਤ ਹਨ
“ਹਰਿਗੋਬਿੰਦ ਜੋ ਹੈ, ਸੌ ਮਕਬ੍ਰਲ ਇਲਾਹੀ ਹੈ । ਅਰ ਜਬ ਹਮਾਰੀ ਆਠਵੇ' ਦਿਨ ਖੁਦਾ ਦੀ ਦਰਗਾਹ ਮੈ” ਵਾਰੀ ਹੌਤੀ ਹੈ । ਉਹਾਂ ਜਾਕਰ ਹਮ ਅਰਜ਼ ਕਰਤੇ ਹੈ” । ਅਰ ਇਨ ਹੀ ਕੋ ਦੇਖਤੇ ਹੈ ।' ਦੂਜੇ ਦੋ ਪੀਰਾਂ ਨਿਜ਼ਾਮੂਦੀਨ ਔਲੀਆ ਤੇ ਫਖਰੂ ਦੀਨ ਸਾਹਿਬ ਨੇ ਵੀ ਗੁਰੂ ਜੀ ਦੀ ਰਿਹਾਈ ਲਈ ਜ਼ੋਰ ਪਾਇਆ ।
ਬੋਗਮ ਨ੍ਰਰਜਹਾਨ ਉਤੇ ਮੀਆਂ ਮੀਰ ਜੀ ਦੀ ਗਲ ਦਾ ਬਹੁਤ ਅਜਰ ਹੋਇਆ । “ਬੰਸਾਵਲੀ ਨਾਮਾ ਪਾਤ” ਸ਼ਾਹੀਆਂ ਦਸਾਂ ਕਾ ਦੇ ਸ਼ਬਦਾਂ ਵਿਚ :--
ਨਰ ਜਹਾਨ ਬੇਗਮ ਖਾਵੁੰਦ ਨੂੰ ਕਹਿਆ ਐਸੋ ।
ਵਰਿਆਮ ਜ਼ਰਨ ੧੯੮੮ ੧੧
5। 58000 28001 20101 ਹ। ੬0੧
੧8੧01੫1500੫੧6%011.00।।
੮ . ' -, ਨਾ ਉਹ ਆ... ਅੰ. ਆਨਾ ਦੀ ਚ ੨੨ ਨਨ -੨<੫ਘਅ=-ਦਪ:੦-੦੦੨---੬੦- ੨-
ਫ਼ਕੀਰ ਜਾਤ ਹੈ ਸਾਂਈ ਦੀ ਸਾਂਈ ਜੈਸੇ ?
ਕੰਦ ਨਹੀਂ ਕਰੀਏ ਕਹੇ ਕਹਾਏ ।
ਫਕੀਰ ਦੀ ਮਾਰੀ ਕੌਮ ਨਹੀ ਹਟਾਏ !
ਹੁਣ ਜਹਾਂਗੀਰ ਬਾਦਸ਼ਾਹ ਨੇ ਬਹੁਤ ਪਛਤਾਵਾਂ ਕੀਤਾ ਕਿ ਉਸ ਤੱ ਬਹੁਤ ਵਡੀ ਗਲਤੀ ਹੋਈ ਹੈ :--
ਮੈ ਸੌ ਭਈ ਬਡੀ ਤਕਸ)ਰ ।
ਬੇ-ਮ਼ੁਜਬ ਦੁਖ ਦੀਆ ਫਕੀਰ ।
ਦੁਖ ਫ਼ਕੀਰ ਰਬ ਨਹੀ ਰਾਜ਼ੀ (ਸਾਖੀ ਤੀਜੀ ਪਾਤਸ਼ਾਹੀ ਛੋਵੀ, ਮਹਿਮਾ ਪ੍ਰਕਾਸ਼)
ਜਹਾਂਗੀਰ ਨੇ ਗੁਰੂ ਜੀ ਦੀ ਰਿਹਾਈ ਦਾ ਹੁਕਮ ਜਾਰੀ ਕਰ ਦਿਤਾ ਪਰ ਗੁਰੂ ਜੀ ਨੇ ਕਿਹਾ ਕਿ ਉਹਨਾਂ ਨਾਲ ਸਾਰੇ ੫੨ ਰਾਜੇ ਵੀ ਰਿਹਾ ਕੀਤੇ ਜਾਣ ਕਿਉਕਿ ਉਹਨਾਂ ਨੂੰ ਗੁਰੂ ਜੀ ਨੂੰ ਗਿੜਗੜਾਕੇ ਬੇਨਤੀ ਕੀਤੀ ਸ) ਕਿ ਉਹ ਕਿਲੋ, ਵਿਚ
-===ਰਲ===ਲ ਤਦ -<<<<<-<<<=-
ਹੀ ਅੱਡੀਆਂ ਰਗੜਦੇ ਮਰ ਜਾਂਣਗੇ ਪਰ ਕਿਸੇ ਨੇ ਬਾਤ ਨਹ"
03
ਪੁਛਣੀ । ਜਹਾਂਗੀਰ, ਸਾਰੋ ਰਾਜਿਆਂ ਨੂੰ ਛਡਣਾ ਨਹੀ ਸੀ ਚਾਹੁੰਦਾ ਪਰ ਦੂਜੇ ਪਾਸੋ ਉਸਦੀ ਖਲਾਸੀ ਨਹੀ` ਸ ਹੋ ਰਹ
ਅਖੀਰ ਬਾਦਸ਼ਾਹ ਨੇ ਫੈਸਲਾ ਕੀਤਾ ਕਿ ਜੌ ਵੀ ਗੁਰੂ ਜੀ ਦਾ
ਚੌਲਾ ਪਕੜ ਕੇ ਬਾਹਰ ਨਿਕਲ ਜਾਂਵੇ, ਉਸ ਨੂੰ ਰਿਹਾਅ ਕੀਤਾ ਜਾਵੇਗਾ ਅਤੇ ਜੌ ਨਾ ਪਕੜ ਸਕੇ, ਉਹ ਕੌਦ ਵਿਚ
ਰਹੇਗਾ । ਗੁਰੂ ਜੀ ਨੇ ੫੨ ਕਲੀਆਂ ਵਾਲਾ ਚੌਲਾ ਪਹਿਨਿਆ
ਅਤੇ ਹਰ ਕਲੀ ਹਰ ਰਾਜੋ ਨੂੰ ਪਕੜਾਕੇ ਕਿਲੇ. ਤੋ ਬਾਹਰ ਲਿਆਂਦਾਂ ਅਤੇ ੫੨ ਰਾਜੇ ਆਜ਼ਾਦ ਕਰਵਾਏ । ਗੁਰੂ ਜੀ ੧੬੧੨ ਈਸਵੀ ਦੇ ਦੀਵਾਲੀ ਦੇ ਪੁਰਬ ਤੇ ਸੀ ਅੰਮ੍ਰਿਤਸਰ ਪੁਜੇ ਤਾਂ ਸਿਖ ਜਗਤ ਨੇ ਬੜੀ ਖ੍ਸ਼ੀ ਨਾਲ ਇਹ ਪੁਰਬ ਮਨਾਇਆ । -"
ਊਪ ਦਲ ੀੀੀੀੀੀ<<<<<<<<<<<<<੦੦੦੦੦੦੦੦੦੭ ਸ&ਸ20781) ॥41੧774੮710%ਇ॥ 08
507781678% 141171₹
51160 ਸ੧4ਸ॥771. &
00080 ੧4887]
8, 1, 12 808
ਹਿ$
673708 : $੧ਿ1201₹
-€0000ਖ 00ਕਿ ੧01
2801੬ : 3805
1੭. 100051131 85636, ਹੱ&000 ੮471411.
੧੨ ਵਰਿਆਮ ਜੂਨ ੧੯੮੮
5।। 58000 2800 50101 ਹ। ੬0੫੧
੧8੧01੫15॥00੫੧6%011.001।
ਹੂ
ਆ
ਰ ॥61057/8੮16€.0।0/0€8।5/।8101ਗ। ਰ
॥ ਗ਼ਜ਼ਲ
“ -ਪ੍ਰਕਾਸ਼ ਕੌਰ “ਹਮਦਰਦ”
ਬਹਾਰ ਆਈ ਹੈ ਮੁੜ ਮੁੜ ਕੇ ਮਗਰ ਦਿਲਦਾਰ ਨਾਂ ਆਇਆ। ਜੌ ਗ਼ਮ ਦੇ ਕੇ ਗਿਆ ਮੌਨੂੰ ਉਹ ਫਿਰ ਗਮਖ਼ਾਰ ਨਾ ਆਇਆ ।
ਕਿਸੇ ਤੋਰਿਆ ਹੱਥੀ, ਵਿਦਾ ਰੋ ਰੋ ਕੇ ਖੁਦ ਕੀਤਾ ਮਗਰ ਇਸ ਦਿਲ ਨੂੰ ਉਸ ਦੇ ਜਾਣ ਦਾ ਇਤਬਾਰ ਨਾ ਆਇਆ ।
॥23੨
ਮੋਰਾ ਦਿਲ ਹੋ ਗਿਆ ਪੱਥਰ ਇਹ ਦਿਲ ਹੁਣ ਦਿਲ ਨਹੀ ਲਗਦਾ ਤੇਰੇ ਤੁਰ ਜਾਣ ਮਗਰੋ ਮੁੜਕੇ ਦਿਲ ਵਿਚ ਪਿਆਰ ਨਾ ਆਇਆ ।
--#$
ਸੁਨੇਹਾ __ਦਰਦ _ਦਾ ਦਿੱਤਾ ਉਡੀਕਾਂ _ਲਾਕੇ _ਬੌਠੀ ਹਾਂ ਤੋਰੀ “ਹਾਂ ਵੀ ਨਹੀ' ਆਈ _ਤੋਰਾ ਇਨਕਾਰ ਨਾ ਆਇਆ।
ਗ਼ਜ਼ਲ ਨੂੰ ਕਰ ਗਿਆ ਜਿੰਦਾ ਉਹ ਫ਼ਨ ਨੂੰ ਦੋ ਗਿਆ ਜੀਵਨ ੧ ਕੀ ਹੋਇਆ ਜੇ ਮੁੜਕੇ ਫਿਰ ਕਦੀ ਫ਼ਨਕਾਰ ਨਾ ਆਇਆ ।
ਜਿਹਨੀ` ਰਾਹੀ' ਤੰ ਆਉਣਾ ਸੀ ਉਹਨਾਂ ਰਾਹਾਂ ਤੇ ਘਾਹ ਉਗਿਐ ਤੋਰੇ ਘਰ ਆਉਣ ਦਾ ਮੁੜਕੇ ਕਦੇ ਇਨਕਾਰ ਨਾ ਆਇਆ।
ਗਿਆ _ ਅੰਸੀ ਜਗ੍ਹਾ ਕੋਈ ਨਾ ਜਿਥੋਂ ਪਰਤਿਆ _ਕੇਈ ਤਮੰਨਾ ਹੈ ਕਿ ਘਰ ਆਏ ਉਹ ਹੈ ਲਾਚਾਰ ਨਾ ਆਇਆ ।
ਪ੍ਰ ਘ ਪੀ. % ਉਹੀ _ਸੰਸਾਰ ਹੈ ਹੁਣ ਵੀ ਉਹੀ ਰੌਣਕ ਉਹੀ ਮੇਲੇ ਤੇਰੇ ਸੰਗ ਮਾਣਿਆ ਸੀ ਜੌ ਉਹ ਮੁੜ ਸੰਸਾਰ ਨਾਂ ਆਇਆ
ਗ਼ਜ਼ਲ _ਦੇ ਬਾਦਸ਼ਾਹ ਮਗਰੋ ਗ਼ਜ਼ਲ ਕਹਿੰਦੀ ਹੈ _ਹੁਣ ਮਲਿਕਾ ਉਹ ਜਹਾਂਗੀਰ ਨਾ ਆਇਆ _ਤੇ ਉਹ ਦਰਬਾਰ _ਨਾ ਆਇਆ ।
ਸਫ਼ਰ ਵਿਚ _ਜਾਨ ਕੱਲ੍ਹ ਨੂੰ ਕਿਤੇ ਪ੍ਰਕਾਸ਼ _ਨਹੀਂ _ ਦਿਸਦਾ ਭਟਕਦੀ ਜਿੰਦ ਰਾਹਾਂ ਵਿਚ ਕਿਤੇ _ਘਰਬਾਰ ਨਾਂ ਆਇਆ ।
ਰ ਵਰਿਆਮ ਜਨ ੧੯੮੮ ਖੋਤੇ
5 58000 2800 50100 ਹ। 0 ੧81101815॥0%॥6%081.60।॥
ਗ਼ਜ਼ਲ
ਗਜ਼ਲ
--ਨਾਂਜਰ ਸਿੰਘ 'ਤਰਸਾ --ਆਰਿਫ਼ ਗੋਬਿੰਦਪੁਰੀ
ਨਾ ਲੂਣ ਪੀਹਕੇ ਪਾਣ ਦੀ ਕੌਸ਼ਸ਼ ਕਰੋ । ਜ਼ਖਮਾਂ ਤੇ ਮਲ੍ਹਮ ਲਾਣ ਦੀ ਕੌਸ਼ਸ਼ ਕਰੋਂ । ਇਹ ਠੀਕ ਹੈ ਅਜ ਪਹੌਚ ਹੋਈ ਚੰਦ ਤੇ, ਇਨਸਾਨੀਅਤ ਤਕ ਜਾਣ ਦੀ ਕੌਸ਼ਸ਼ ਕਰੋ । ਸੇਵਾ ਨੂੰ ਮੇਵਾ ਲਗਦਾ ਦੁਨੀਆ ਕਹੇ, ਸੇਵਾ [ਦਾ ਮੋਵਾ ਖਾਣ ਦੀ ਕੋਸ਼ਸ਼ ਕਰੋਂ । ਫੁੱਲਾਂ ਚੋ ਮਹਿਕਾਂ ਲੌਣ ਨੂੰ ਕਿਉ ਭਟਕਦੇ, ਖੁਦ ਆਪ ਨੂੰ ਮਹਿਕਾਣ ਦੀ ਕੌਸ਼ਸ਼ ਕਰੋ । ਹੈ ਵਕਤ ਹੁਣ ਅਜ਼ਲਾਂ ਤੇ ਬਝਿਓ ਦੀਵਿਓ, ਦਨੀਆਂ ਨੂੰ ਜਗਮਗਾਣ ਦੀ ਕੌਸ਼ਸ਼ ਕਰੋ । ਕੀ ਮਨਾਉਣਾ ਰੱਥ ਨੂੰ ਰੁੱਸਿਆ ਰਹੋ, ਨੂੰ ਪਰ ਮਨਾਣ ਦੀ_ਕੌਸ਼ਸ਼ ਕਰੋਂ । ਨੂੰ ਮੱਤਾਂ ਦੇਣ ਤੋਂ ਹੋ “ਤਰਸ” ਜੀ, ਮਨ ਆਪਣਾ ਸਮਝਾਣ ਦੀ ਕੌਸ਼ਸ਼ ਕਰੋ ।
ਅਜ਼ਲ
ਕਿਸ ਬਾਤ ਕਾ ਝਗੜਾ ਹੈ ਕਿਓ ਬਾਤ ਵਧਾਈ ਹੈ ? ਉਹ ਬਾਤ ਨਾ ਕਰ ਮੁੜ ਮੁੜ ਜੌ ਬਾਤ ਮੁਕਾਈ ਹੈ । ਅਪਣੀ ਹੀ ਖ਼ਬਰ ਜਿਸ ਨੂੰ ਅਜ ਤੀਕ ਨਹੀ ਹੋਈ ਮੰਨਾਂ ਮੈ ਕਿਵੇਂ ਉਸਦੀ, ਰੱਥ ਤੀਕ _ਰਸਾਈ ਹੈ । ਉਸ ਦਿਨ ਤੋਂ' ਮੋਰੇ ਦਿਲ ਵਿਚ ਨਾ ਹੌਰ ਰਿਹਾ ਕੋਈ ਜਿਸ ਦਿਨ ਤੋ ਤੋਰੀ ਉਲਫ਼ਤ, ਇਸ ਦਿਲ 'ਚ ਸਮਾਈ ਹੈ। ਇਹ ਮਾਣ ਮੁਹੱਬਤ ਵਿਚ ਹਾਸਿਲ ਹੈ ਤਾਂ ਮੰਨੂੰ ਹੈ ਜਿਸ ਨਾਲ ਦੀ ਲਾਈ ਹੈ, ਮੈ ਤੋੜ ਨਿਭਾਈ ਹੈ । ਰੁਸ਼ਨਾਂਦੀ ਏ ਰਾਹ ਮੇਰਾ